Europe ਚ ਸੈਟ

Taur Kaur

Member
ਕਈ ਸਾਲ ਪੜਾਈਆ ਕਰਕੇ ਇੱਥੇ ਸੋਚਾ ਵਿੱਚ ਡੁੱਬ ਜਾਂਦੇ |


ਕਈ B.A , M.A ਕਰਕੇ ਸੜਕਾ ਤੇ ਧੱਕੇ ਖਾਂਦੇ |


ਹਰ ਇੱਕ ਚਾਂਹੰਦਾ ਏ Europe ਜਾ ਕੇ ਰਹਿਣਾ , ਇਦੇ ਪਿੱਛੇ ਰਾਜ ਕੋਈ ਜਰੂਰ ਹੈ |


ਯੁਰੂਆ ਨਾਲ ਜੇਬ ਜਦੋ ਭਰੀ ਹੂੰਦੀ , ਸੋਹਣਿਉ ਮੱਲੋ ਮੱਲੀ ਚੜਦਾ ਸਰੂਰ ਹੈ |


ਇੌਕ ਯੂਰੋ 80ਆ 85ਆ ਚ ਚੱਲੇ , ਜਿੰਨੇ ਚਿੱਤ ਕਰੇ ਯੂਰੋ ਕਮਾ ਕੇ |


ਚਿੱਤ ਕਰੇ Europe ਚ ਸੈਟ ਹੋ ਜਾਵਾ ਕਿਸੇ ਪੱਜ ਨਾਲ ਵਿਜ਼ਾ ਲਗਵਾ ਕੇ |​
 
Top