ਓਹ eCe

Patwari

Member
ਓਹ eCe ਮੈ meChAnical ਵਿਚ ਪੜ੍ਹਦਾ ਹਾਂ,,
ਦੱਸਿਆ ਨਾ ਕਦੇ ਪਰ ਪਿਆਰ ਬਥੇਰਾ ਕਰਦਾ ਹਾਂ. . .
ਕੋਈ ਉਮੀਦ ਨਈ ਹੈ ਓਹਦੇ ਵੱਲੋ ਮੈਨੂੰ ਚਾਹੁਣ ਦੀ,,
ਪਰ ਭੁਲਾਇਆ ਨਾ ਭੁਲਣੀ ਓਹਦੇ ਨਾਲ ਬਿਤਾਈ ਜਿੰਦਗੀ 3 ਸਾਲ ਦੀ. . .
 
Top