Duniya chalo chali da mela

Jaswinder Singh Baidwan

Akhran da mureed
Staff member
Chote hundyaa Gurdas baabe di ik line suni si

"Duniya chalo chali da mela"

So pesh hai ikk choti jihi koshish...


duniya2Bchalo2Bchali2Bpunjabi-1.jpg


duniya2Bchalo2Bchali2Benglish-1.jpg


Thanks to my brother for making these wallpapers for me​
 
ਕੁਝ ਮਿਲਣਾ ਨਹੀਂ ਰੱਬ ਦਾ ਸ਼ਰੀਕ ਬਣਕੇ .....

ਤੂੰ ਵੀ ਤੁਰ ਜਾਣਾ ਲੰਘੀ ਹੋਈ ਤਰੀਕ ਬਣਕੇ .....



ਇਕ ਦੋ ਗੱਲਾ ਮੇਰੀਆ ਦਾ ਤੂੰ ਮੁੱਲ ਪਾ ਦੇਵੀਂ ,..
ਮੈ ਕਿਹੜਾ ਕੋਈ ਗਰੰਥ ਲਿਖ ਕੇ ਜਾਣ ਏ,..
ਬਿਨ ਦੱਸਿਆ ਇਸ ਦੁਨੀਆ ਤੋ ਤੁਰ ਜਾਣਾ ਏ,..
ਬਸ ਇਕ ਦੋ ਦਿਨ ਤੇਰੇ ਜ਼ਿਹਨ ਦੇ ਵਿਚ ਰੜਕਾਂਗੇ,..
ਮੁੜ ਕੇ ਚੰਦਰੀਆਂ ਰੂਹਾਂ ਬਣਕੇ ਭਟਕਾਂਗੇ....!
 
Top