Dukhi Andru Te Bahru Assi Hassde Haa Rehnde - [NagRa]

  • Thread starter userid97899
  • Start date
  • Replies 7
  • Views 827
U

userid97899

Guest
Khush Reh Dukhan Nu Bhi Haa Sehnde
Pathar'yan Nu Bhi Assi Apna Haa Kehnde
Apni Hi Galti Supne Ch Tethu Mang Lehnde
Dukhi Andru Te Bahru Assi Hassde Haa Rehnde

Kitti Changi Si Ya Marri Kise Nu Nahi Dasde
Apne Hi Aap Nu Mandah Haa Dasde
Kaash Kitte Karni Wafa Assi Sikh Lehnde
Dukhi Andru Te Bahru Assi Hassde Haa Rehnde

Shudhaiya Wala Hall Bana Assi Lehnde
Tenu Chete Kar Kar Ehe Akh Bhar Lehnde
Chan Wang Chanani Nu Poojde Haa Rehnde
Dukhi Andru Te Bahru Assi Hassde Haa Rehnde

Galti Si Meri Ehsaas Eho Karida
Sajjna V Pal Pal Chete Tenu Karida
Kinj Gaggu Nagre Nu Bhulaiya Eho Sochde Haa Rehnde
Dukhi Andru Te Bahru Assi Hassde Haa Rehnde

ਖੁਸ਼ ਰਹਿ ਦੁੱਖਾ ਨੂੰ ਵੀ ਹਾਂ ਸਹਿੰਦੇ
ਪੱਥਰਾਂ ਨੂੰ ਵੀ ਅਸੀ ਆਪਣਾਂ ਹਾਂ ਕਹਿੰਦੇ
ਆਪਣੀ ਹੀ ਗਲਤੀ ਸੁਪਨੇ ਚ ਤੈਥੌ ਮੰਗ ਲਹਿੰਦੇ
ਦੁੱਖੀ ਅੰਦਰੌ ਤੇ ਬਾਹਰੌ ਅਸੀ ਹੱਸਦੇ ਹਾਂ ਰਹਿੰਦੇ

ਕੀਤੀ ਚੰਗੀ ਸੀ ਜਾਂ ਮਾੜੀ ਕਿਸੇ ਨੂੰ ਨਹੀ ਦੱਸਦੇ
ਆਪਣੇ ਹੀ ਆਪ ਨੂੰ ਮੰਦਾ ਹਾਂ ਦੱਸਦੇ
ਕਾਸ਼ ਕਿਤੇ ਕਰਨੀ ਵਫਾ ਅਸੀ ਸਿੱਖ ਲਹਿੰਦੇ
ਦੁੱਖੀ ਅੰਦਰੌ ਤੇ ਬਾਹਰੌ ਅਸੀ ਹੱਸਦੇ ਹਾਂ ਰਹਿੰਦੇ

ਸ਼ੁਦਾਇਆਂ ਵਾਲਾ ਹਾਲ ਬਣਾ ਅਸੀ ਲਹਿੰਦੇ
ਤੈਨੂੰ ਚੇਤੇ ਕਰ ਕਰ ਏਹੇ ਅੱਖ ਭਰ ਲਹਿੰਦੇ
ਚੰਨ ਵਾਗ ਚਾਨਣੀ ਨੂੰ ਪੂਜਦੇ ਹਾਂ ਰਹਿੰਦੇ
ਦੁੱਖੀ ਅੰਦਰੌ ਤੇ ਬਾਹਰੌ ਅਸੀ ਹੱਸਦੇ ਹਾਂ ਰਹਿੰਦੇ

ਗਲਤੀ ਸੀ ਮੇਰੀ ਇਹਸਾਸ ਇਹੋ ਕਰੀਦਾਂ
ਸੱਜਣਾ ਵੇ ਪੱਲ ਪੱਲ ਚੇਤੇ ਤੈਨੂੰ ਕਰੀਦਾਂ
ਕਿੰਝ ਗੱਗੂ ਨਾਗਰੇ ਨੂੰ ਭੁਲਾਇਆ ਇਹੋ ਸੋਚਦੇ ਹਾਂ ਰਹਿੰਦੇ
ਦੁੱਖੀ ਅੰਦਰੌ ਤੇ ਬਾਹਰੌ ਅਸੀ ਹੱਸਦੇ ਹਾਂ ਰਹਿੰਦੇ
 
ਗਲਤੀ ਸੀ ਮੇਰੀ ਇਹਸਾਸ ਇਹੋ ਕਰੀਦਾਂ
ਸੱਜਣਾ ਵੇ ਪੱਲ ਪੱਲ ਚੇਤੇ ਤੈਨੂੰ ਕਰੀਦਾਂ
ਕਿੰਝ ਗੱਗੂ ਨਾਗਰੇ ਨੂੰ ਭੁਲਾਇਆ ਇਹੋ ਸੋਚਦੇ ਹਾਂ ਰਹਿੰਦੇ
ਦੁੱਖੀ ਅੰਦਰੌ ਤੇ ਬਾਹਰੌ ਅਸੀ ਹੱਸਦੇ ਹਾਂ ਰਹਿੰਦੇ

wah....kya lafaz ne nagra ji...tfs..
 
Top