UNP

*dukh dil da

Go Back   UNP > Poetry > Punjabi Poetry

UNP Register

 

 
Old 19-Apr-2012
*Sippu*
 
*dukh dil da

ਕਾਹਦਾ ਬਾਬਲਾ ਜਿਓਣਾ ਸਾਡਾ ਇਸ ਜੱਗ ਤੇ
ਜੰਮਣ ਵੇਲੇ ਵੀ ਤੂੰ ਰੋਵੇ , ਹੰਝੂ ਡੋਲੀ ਵੇਲੇ ਵੀ ਵਗਦੇ

ਸਮਝ ਨੀ ਆਇਆ ਤੇਰਾ ਪਿਆਰ ਅੱਜ ਤੱਕ ਵੇ
ਐਨਾ ਲਾਡ ਲਡਾ ਕੇ ਨਾ ਸਕਿਆ ਘਰ ਸਾਨੂੰ ਰੱਖ ਵੇ

ਕਦੇ ਕਰਦਾ ਪਿਆਰ, ਕਦੇ ਮਾਰਦਾ ਸੀ ਤਾਹਨਾ
ਰਵਾ ਦਿੰਦਾ ਸੀ, ਕਹਿ ਕੇ ਮੈਨੂੰ ਧੰਨ ਬੇਗਾਨਾ

ਤੂੰ ਕਦੇ ਰੋਣ ਵੀ ਨਾ ਦਿੱਤਾ, ਨਾ ਹੱਸ ਸਾਥੋਂ ਹੋਇਆ
ਅੱਜ ਰੋ ਕੇ ਕਿਉ ਦਿਖਾਵੇਂ , ਜੋ ਦੁੱਖ ਦਿਲ ਚ ਲੁਕੋਇ

 
Old 19-Apr-2012
santokh711
 
Re: *dukh dil da

nice one

 
Old 19-Apr-2012
jaswindersinghbaidwan
 
Re: *dukh dil da

awesome

 
Old 19-Apr-2012
Jaggi G
 
Re: *dukh dil da


 
Old 19-Apr-2012
VIP_FAKEER
 
Re: *dukh dil da

sohna likhiya ji!

 
Old 21-Apr-2012
JUGGY D
 
Re: *dukh dil da

bahut khoob...nice

 
Old 24-Apr-2012
#m@nn#
 
Re: *dukh dil da

very nice...

Post New Thread  Reply

« * ਸਿਫ਼ਤਾਂ ਮੁਟਿਆਰ ਦਿਆਂ * | ਕੀ ਗਮ ਹੈ ਜੋ ਅੱਖਾਂ ਵਿਚੋ ਚੋ ਰਿਹਾ..!! »
X
Quick Register
User Name:
Email:
Human Verification


UNP