DiLLLL bReAkInZZZZZ

chardi kala vich rhiye

HaRdCoRe BiOtEcHnOlOgIsT
ਸ਼ੀਸ਼ਾ ਟੁੱਟੇ ਤਾਂ ਤੜ ਤੜ ਹੋਵੇ ਮਹਿਰਮਾ, ਪੱਥਰ ਟੁੱਟੇ ਅੱਗ ਲਾਵੇ,

ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋਂ ਇੱਕ ਜ਼ਖਮ ਜਿਹਾ ਕਰ ਜਾਵੇ,

ਇਹ ਚੰਦਰਾ ਦਿਲ ਜਦ ਵੀ ਟੁੱਟਿਆ, ਇਹਦੇ ਟੁੱਟਿਆ ਆਵਾਜ਼ ਨਾ ਆਵੇ......:( :(
 
Top