Dil Nahi Manhda

  • Thread starter userid97899
  • Start date
  • Replies 2
  • Views 849
U

userid97899

Guest
ਹਾਸੇ ਉੱਡ ਗਏ ਬੁੱਲਾ ਤੋ ਬੱਸ ਹੁਣ ਅੱਖਾ ਚ ਅੱਥਰੂ ਰਹਿੰਦੇ ਨੇ

ਹਾਉਕਿਆ ਨਾਲ ਪੱਕੀ ਯਾਰੀ ਹੋਲ ਦਿਲ ਚ "ਨਾਗਰੇ" ਪੈਦੇ ਨੇ

ਦਿਲ ਨਹੀ ਮੰਨਦਾ ਅੱਜ ਵੀ ਜਦੋ ਬੇਵਫ਼ਾ ਲੋਕੀ ਉਸ ਨੂੰ ਕਹਿੰਦੇ ਨੇ....


(write by :- john nagra)
 
Top