Dil Mile

•-=»𝕎𝕒𝕣𝕣𝕚𝕠𝕣«=-•

•Speak little, do much•
ਆਪਣੀ ਆਪਣੀ ਪਸੰਦ ਹੁੰਦੀ ਹੈ.
ਆਪਣਾ ਆਪਣਾ ਖਿਆਲ ਹੁੰਦਾ ਹੈ.
ਖੂਬਸੂਰਤ ਕੋਈ ਨਹੀ ਹੁੰਦਾ.
ਖੂਬਸੂਰਤ ਖਿਆਲ ਹੁੰਦਾ ਹੈ.
ਸ਼ਕਲ ਸੂਰਤ ਦੀ ਗੱ ਲ ਨਹੀਂ ਹੁੰਦੀ.
ਦਿਲ ਮਿਲੇ ਦਾ ਸੁਆਲ ਹੁੰਦਾ ਹੈ.

Unknown
 
Top