dil jani

ਖੁਲੀਆ ਅੱਖਾਂ ਤੈ ਦਿਸੇ ਜੱਗ ਸਾਰਾ । ਅੱਖਾਂ ਹੌਣ ਬੰਦ ਤੈ ਦਿਸਦਾ ਏ ਤੂੰ ਦਾਤਾ॥
ੳ । ਦੁਨੀਆਂ ਬਣੌਨ ਵਾਲਿਆ ਇਨਾ ਅੱਖ਼ਾਂ ਨੂੰ ਬੰਦ ਕਰਦੇ॥ ਦਿਲ ਜਾਨੀ॥
 
ਮੇਰੀ ਮੈ ਵੀ ਬਹੁਤ ਕਪਾਤੀ ਏ ਜਦ ਤੂੰ ਆਵੇ । ਵੈ ਸਾਈਆਂ । ਮੇਰੇ ਬੂਹੇ ਤੈ ਨਾਲ ਇਹ ਵੀ ਆਨ ਖਿਲੋਦੀ ਏ॥
ਅੰਬੀ ਦਿਲ ਜਾਨੀ
 
yaar mlle inne ki saroor ho geya
kush kehnde ambi nu garoor ho geya
oh jande nhi thanu apna bnouna layi
oh khud to bichara kini door ho geya .data hi data
 
Top