Dhokha ( Ik Satt dil Te )

ਓਹ ਰਾਤ ਹਨੇਰੀਆਂ ਦੀ ਆਈ ਸੀ ਜਦ ਵਰ ਵਰ ਹੰਜੂ ਆਉਂਦੇ ਸੀ
ਓਹ ਸਜ੍ਜਣ ਹੀ ਮੇਨੂ ਧੋਖਾ ਦੇ ਗਏ ਜੋ ਯਾਰਾਂ ਦੇ ਯਾਰ ਕਹਾਉਂਦੇ ਸੀ
ਕੁਝ ਯਾਦਾਂ ਨੇ ਘੇਰਾ ਪਾਇਆ ਸੀ ਕੁਝ ਦਿਲ ਚ ਖਿਆਲ ਆਉਂਦੇ ਸੀ
ਰੋਂਦਾ ਦਿਲ ਬੋਲ ਪਿਆ ਕਿਥੇ ਗਏ ਮੋਡੇ ਜੇਹੜੇ ਦੁਖ ਵੇਹਲੇ ਵਰਾਉਂਦੇ ਸੀ
ਇਕ ਪੈਸੇ ਜੇਬ ਦੇ ਨਸ਼ੇ ਕਰਕੇ ਹੀ ਅਕਸਰ ਦਿਲਾਂ ਤੋਂ ਪਿਆਰ ਘੱਟ ਜਾਂਦਾ ਹੈ
ਜਦ ਲਾਕੇ ਕੋਈ ਨਿਭਾਵੇ ਨਾ ਫੇਰ ਯਾਰੀ ਜਹੇ ਰਿਸ਼ਤੇ ਤੋਂ ਐਤਬਾਰ ਹੱਟ ਜਾਂਦਾ ਏ
-Lv
 
Top