Dhadkan

tomarnidhi

Well-known member
ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ,

ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ..

ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ,

ਧੜਕਣ ਰੁਕ ਜਾਦੀ ਹੈ, ਤੈਨੂੰ ਭੁਲਾਉਣ ਦੇ ਨਾਲ….
 
Top