ਮੌਤ ਤੋਂ ਬਚਣ ਦੀ ਕੋਸ਼ੀਸ਼ [Debi Makhsoospuri]

RaviSandhu

SandhuBoyz.c0m
ਮੌਤ ਤੋਂ ਬਚਣ ਦੀ ਕੋਸ਼ੀਸ਼ ਬੰਦਾ ਕਰਦਾ ਰੈਹਂਦਾ ਹੈ
ਜਦ ਤੱਕ ਮਰਦਾ ਨਹੀਂ ਮੌਤ ਤੋਂ ਡਰਦਾ ਰੈਹਂਦਾ ਹੈ
ਯਾਦਾਂ ਦਾ ਸੱਪ ਕਦੇ ਕਦੇ ਬੱਸ ਲੜਦਾ ਰੈਹਂਦਾ ਹੈ
ਊਂਜ ਤਾਂ ਭਾਵੇਂ ਤੇਰੇ ਬਾੱਜੋਂ ਸਰਦਾ ਰੈਹਂਦਾ ਹੈ
ਅਮਲ ਕਰੇ ਨਾਂ ਭਾਵੇਂ "ਦੇਬੀ" ਆਪ ਕਿਸੇ ਗੱਲ ਤੇ
ਪਰ ਯਾਰਾਂ ਨੂੰ ਜਰੂਰ ਨਸੀਤਾਂ ਕਰਦਾ ਰੈਹਂਦਾ ਹੈ

- Debi Makhsoospuri
 
Top