debi Jiii

ਬੇ-ਕਦਰਾਂ ਦੇ ਪਿੱਛੇ , ਬੇ-ਵਜ੍ਹਾ ਬਦਨਾਮੀ ਕਰਵਾਈ ਰੜਕੇ ,

ਧੂੜ ਰਾਹਵਾਂ ਦੀ ਅੱਖਾਂ ਦੇ ਵਿਚ ਸੁਰਮਾ ਸਮਝ ਕੇ ਪੁਵਾਈ ਰੜਕੇ ,

ਮਿੱਠੇ ਬੋਲਾਂ ਵਾਲੇ ਜਿਹੜੇ ਤੋਹਫੇ ਵਿਚ ਦੇਣ ਹੰਝੂ ਖਾਰੇ ਮਾਰਦੇ ,

ਆਸ ਦੇ ਸਹਾਰੇ ਜਿਊਂਦੇ ਆਸ਼ਕਾਂ ਨੂੰ ਸੋਹਣਿਆਂ ਦੇ ਲਾਰੇ ਮਾਰਦੇ .
 
Top