Debi

•-=»𝕎𝕒𝕣𝕣𝕚𝕠𝕣«=-•

•Speak little, do much•
ਖਬਰ ਝੂਠੀ ਸੀ,ਪਤਾ ਸੀ,ਉਡਾਈ ਜਾਣ ਕੇ,

ਗੱਲ ਮੇਰੀ ਸੀ,ਤਾਂਹੀ ਤਾਂ ਸੀ,ਫ਼ੈਲਾਈ ਜਾਣ ਕੇ,

ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ,

ਨੀ "ਦੇਬੀ" ਭੁੱਲ ਗਿਆ ਤੈਨੂੰ ਪਰਾਈ ਜਾਣ ਕੇ,.​
 
Top