debi.......2

ਤੂੰ ਮਿਲਿਆ ਹੋਰ ਕੀ ਮੰਗਣਾ ਏ,
ਤੂੰ ਕਿਸੇ ਕਬੂਲ ਦਵਾ ਵਰਗਾ,
ਤੂੰ ਅਮਿ੍ਤ ਵੇਲੇ ਜਿਹੇ ਬੋਲ ਜਿਹਾ,
ਤੀਰਥ ਨੂੰ ਜਾਦੇ ਰਾਹ ਵਰਗਾ,
ਤੂੰ "ਦੇਬੀ" ਦੀ ਕਮਜ਼ੋਰੀ ਏ,
ਤੂੰ "ਦੇਬੀ" ਦੀ ਮਜ਼ਬੂਰੀ ਏ,
ਤੇਰੇ ਬਿਨਾ ਗੁਜ਼ਾਰੇ ਨਹੀ ਹੋਣੇ,
ਤੂੰ ਆਉਦੇ ਜਾਦੇ ਰਾਹ ਵਰਗਾ......
 
Top