ਹੁਣ ਤੂੰ ਮੇਰੀ ਮੋਤ ਦਾ ਅੰਜਾਂਮ ਜਰਾ ਦੇਖੀ..... ਜਿੰਦ ਕਰ ਚਲੇ ਤੇਰੇ ਨਾਮ ਜਰਾ ਦੇਖੀ...... ਪਿਆਰ ਵਾਲੇ ਬੋਲਾਂ ਦਾਂ ਹਿਸਾਬ ਤਾਂ ਨਹੀ ਲੱਗਣਾਂ.... ਬਸ ਇਹ ਇਕ ਆਖਰੀ ਪੈਗਾਂਮ ਜਰਾ ਦੇਖੀ...... ਟੁੱਟਦੇ ਰਹਾਂਗੇ ਤਾਰੇ ਬਣ - ਬਣ ਕੇ..... ਤੂੰ ਮੰਗ ਕੇ ਦੁਆ, ਅਸਮਾਨ ਜਰਾ ਦੇਖੀ......