"dardi jind"

buhat rishte banaye ohne mere nal,
par ohne koi vi rishta niabhayeya ni.
marn da hak kho ke mere to,
koi jeon da kaarn vi jaitayeya ni.
vishwas krwa ke apne vajudh te,
par mere te bharosa krna ayeya ni.
simm ke mere sare ghum,
par meinu khushiya manna sikhayeya ni.
banayi ohne mere leyi ik vakhri duniya,
... mere lryi ander aun da rasta banayeya hi ni.
de ke meinu buhat sare hak,
par apna koi v farz nibhayeya ni.
parinde wang la ke mere pankh,
aasmani udan bharni sikhayeyan ni.
dikha keohnu manzil da raah,
mein apne leyi rasta banayeya hi ni.
kise begane nu sahara ki dena,
meinu khud do kadam chalna ayeya ni.
chuka ke apna sir ohna de aage,
fer sirr upar chukna ayeya ni.
likh likh ke kagaz kale krte,
par ehna pard ke vi mainu samj ayeya ni.
kise nu bad duawan main ki deniya ne,
kamaliye rabb ne ehne jogi banayeya ni.
'jaspreet' tu ki sikhana duniya nu,
teinu haar kevi jitna ayeya ni..........

by jaspreet kaur nirmann
 
ਬਹੁਤ ਰਿਸ਼ਤੇ ਬਣਾਏ ਉਹਨੇ ਮੇਰੇ ਨਾਲ,
ਰ ਕੋਈ ਵੀ ਰਿਸ਼ਤਾ ਨੀਬਾਹਿਆ ਨੀ...
ਮਰਨ ਦਾ ਹੱਕ ਖੋਹ ਕੇ ਮੇਰੇ ਤੋ,

ਕੋਈ ਜਿਉਣ ਦਾ ਕਾਰਣ ਵੀ ਜੀਤਾਇਆ ਨੀ...
ਭਰੋਸਾ ਕਰਵਾਕੇ ਆਪਣੇ ਵਜੂਦ ਤੇ,
ਪਰ ਮੇਰੇ ਤੇ ਪਰੋਸਾ ਕਰਨਾ ਆਇਆ ਨੀ...
ਸਿਮ ਕੇ ਮੇਰੇ ਸਾਰੇ ਗਮ,

ਮੈਨੂੰ ਖੁਸ਼ਿਆ ਮਨਾਉਣਾ ਸਿਖਾਇਆ ਨੀ...
ਬਣਾਈ ਮੇਰੇ ਲਈ ਉਸਨੇ ਇੱਕ ਵਖਰੀ ਦੁਨਿਆ,

ਮੇਰੇ ਅੰਦਰ ਆਉਣ ਦਾ ਰਸਤਾ ਬਣਾਇਆ ਹੀ ਨੀ....
ਦੇ ਦਿੱਤੇ ਬੇਸ਼ੱਕ ਬਥੈਰੇ ਹੱਕ ਮੈਨੂੰ
ਰ ਅਪਣਾ ਕੋਈ ਵੀ ਫਰਜ਼ ਨੀਬਾਹਿਆ ਨੀ...
ਪਰਿਨਦੇ ਵਾਗ ਲਾਕੇ ਮੇਰੇ ਪੰਖ,

ਆਸਮਾਨ ਉਢਾਣ ਭਰਨੀਆ ਸਿਖਾਇਆ ਨੀ...
ਦਿਖਾਕੇ ਉਹਨੂੰ ਮੰਜ਼ਿਲ ਦਾ ਰਾਹ,

ਮੈ ਆਪਣੇ ਲਈ ਰਸਤਾ ਬਣਾਇਆ ਹੀ ਨੀ....
ਕਿਸੇ ਬੈਗਾਨੇ ਨੂੰ ਸਹਾਰਾ ਕੀ ਦੇਣਾ,
ਮੈਨੂੰ ਖੁਦ ਦੋ ਕਦਮ ਚਲਣਾ ਆਇਆ ਨੀ...
ਚੁਕਾਕੇ ਆਪਣਾ ਸਿਰ ਉਹਨਾ ਦੇ ਅੱਗੇ,

ਫਿਰ ਸਿਰ ਉਪਰ ਚੱਕਣਾ ਆਇਆ ਨੀ...

ਲਿਖ ਲਿਖ ਕੇ ਕਾਗਜ਼ ਕਾਲੇ ਕਰਤੇ,
ਏਨਾ ਪੜਕੇ ਵੀ ਸਮਝ ਵਿੱਚ ਆਇਆ ਨੀ
ਕਿਸੇ ਨੂੰ ਬੱਦ ਦੁਆਵਾ ਮੈ ਕੀ ਦੇਣੀ ਹੈ ਨੀ,

ਕੰਮਲੀਏ ਰੱਬ ਨੇ ਇਹਨਾ ਜੋਗੀ ਬਣਾਈਆ ਨੀ....
"ਜਸਪ੍ਰੀਤ" ਤੂੰ ਕੀ ਸਿਖਾਣਾ ਦੁਨਿਆ ਨੂੰ,

ਤੈਨੂੰ ਹਾਰਕੇ ਵੀ ਜਿੱਤਣਾ ਆਇਆ ਨੀ...
-ਜਸਪ੍ਰੀਤ ਕੌਰ ਨਿਰਮੰਨ
 
Top