ਟੇਸ਼ਨ ਬਠਿੰਡੇ da

j.chahaL

Member
ਟੇਸ਼ਨ ਬਠਿੰਡੇ ਦਾ, ਸਰਾਂ ਨਾ ਨੂਰ ਮੇਹਲ ਜੇਸੀ,
ਤਾਲ ਤਲਵੰਡੀ ਦੀ ਤੇ ਮਸ਼ਹੂਰ ਜੂਤੀ ਡਲੇ ਦੀ,
ਮੇਰਠ ਜੇਹਾ ਗੁੜ ਬਾਬੂ, ਅੰਬ ਨਾ ਅਮਬਾਲੇ ਜੇਸੇ,
ਲੇਰਿਏ ਪਟਿਆਲੇ ਦੇ, ਜਨਾਨੀ ਜੋਗੇ ਰਲੇ ਦੀ...............


written by babu rajab ali
 
Top