ਅਸੀ cycle ਤੇ ਉਹਦੇ ਪਿਛੇ ਗੇੜੀ ਲਾਉਦੇ ਸੀ

gurpreetpunjabishayar

dil apna punabi
ਇਕ ਕੁੜੀ ਖਾਲਸਾ ਕਾਲਜ ਵਿਚ ਪੜਦੀ ਸੀ
ਜਿਹੜੀ ਦਿਲ ਨੁ ਚੰਗੀ ਲਗਦੀ ਸੀ ਕਦੇ ਹ੍ਸਦੀ ਸੀ
ਕਦੇ ਨੀਵੀਆ ਪਾਉਦੀ ਸੀ cycle ਤੇ ਆਉਦੀ ਸੀ
cycle ਤੇ ਜਾਉਦੀ ਸੀ ਅਸੀ ਵੀ ਉਹਦੇ ਪਿਛੇ ਮਿਤਰੋ cycle ਤੇ ਗੇੜੀ ਲਾਉਦੇ ਸੀ
ਅਸੀ ਰੋਜ ਨਵਾ ਤੇ ਨਵਾ ਪੰਗਾ ਪਾਉਦੇ ਸੀ ਤੇ ਫਿਰ ਵੀ ਬਾਜ ਨਾ ਆਉਦੇ
ਸੀ ਉਹਦਾ cycle ਆਗੇ_ਆਗੇ ਸਾਡਾ ਪਿਛੇ _ ਪਿਛੇ ਇਸ ਤਰਾ ਮਿਤਰੋ life ਨੁ ਅਡਵੈਚਰ
ਬਣਾਉਦੇ ਰਹਗੇ ਉਹ ਵਿਆਹ ਕਰਵਾ ਕੇ ਚਲ਼ੀ ਗਈ ਯਾਰ* ਪੈਚਰ* ਲਗਵਾਉਦੇ


Writer : unknown
 

sexyboy

sexyboy
ਬਹੁਤ ਵਦੀਆ .......ਪਰ ਕੁੜੀਆ ਪਿਛੇ ਮੈ ਵੀ ਬਹੁਤ ਗੇੜੀਆ ਮਾਰੀਆ ਸਾਈਕਲ ਤੇ ਨਹੀ ..ਬੁੱਲਟ ਤੇ ...ਤੂੰ ਨਵਾ ਹੀ ਸਾਈਕਲ ਵਾਲਾ
 

Saini Sa'aB

K00l$@!n!
ਬਹੁਤ ਵਦੀਆ .......ਪਰ ਕੁੜੀਆ ਪਿਛੇ ਮੈ ਵੀ ਬਹੁਤ ਗੇੜੀਆ ਮਾਰੀਆ ਸਾਈਕਲ ਤੇ ਨਹੀ ..ਬੁੱਲਟ ਤੇ ...ਤੂੰ ਨਵਾ ਹੀ ਸਾਈਕਲ ਵਾਲਾ
22 tere kol Bullet hona par agle ko lcylce aa te ki marha ho gaya :n
 
Top