cricket

:pop ਜਦੋਂ ਵੀ ਹਿੰਦ ਤੇ ਭੀੜ ਬਣੀ, :kiven ਤਾਂ ਸੱਭ ਤੋਂ ਮੂਹਰੇ ਸਰਦਾਰ ਜਾਂਦੇ,
ਜੇ ਨਾ ਪੰਜਾਬੀ ਹੱਥ ਦਿਖਾਉਂਦੇ, ਤਾਂ ਗੋਰੇ ਕਦੇ ਨਾ ਬਾਹਰ ਜਾਂਦੇ,
ਜੇ ਬਾਡਰ ਤੇ ਪੰਜਾਬ ਨਾ ਹੁੰਦਾ, ਤਾਂ ਦੁਸ਼ਮਣ ਹੁਣ ਤੱਕ ਮਾਰ ਜਾਂਦੇ,
ਜੇ ਟੀਮ ਚ ਹਰਭਜਨ ਸਿੰਘ ਹੁੰਦਾ,:med ਤਾਂ ਪਿਛਲੇ ਕਈ ਮੈਚ ਅਸੀ ਹਾਰ ਜਾਂਦੇ:d...!
 

Saini Sa'aB

K00l$@!n!
ਜੇ ਟੀਮ ਚ ਹਰਭਜਨ ਸਿੰਘ ਹੁੰਦਾ, ਤਾਂ ਪਿਛਲੇ ਕਈ ਮੈਚ ਅਸੀ ਹਾਰ ਜਾਂਦੇ...!


really :eek:
 
Top