ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ (ਅਮਨ)

RaviSandhu

SandhuBoyz.c0m
ਮੈਂ ਕਈ Communities 'ਚ ਪੜਿਆ -- Same Topic ਪਰ ਵੱਖਰੇ-ਵੱਖਰੇ ਨਾਂ ਅੰਦਰ ,,
ਉਹਨੂੰ ਲਿਖਣ ਵਾਲਾ ਹੁੰਦਾ ਕਦੇ ਅਮਨ ਕਦੇ ਰਮਨ ਕਦੇ ਚੰਦਰ ਕਦੇ ਸਿਕੰਦਰ ..
ਇਹ ਮੇਰਾ ਹੈ - ਇਹ ਮੇਰਾ ਹੈ ਕਹਿ ਹੱਕ ਅਪਣਾ ਜਤਾਉਂਦੇ ਨੇ ..
ਲਿਖਿਆ 1 ਨੇ ਹੁੰਦਾ Copy 10 ਕਰ ਕੇ ਚਿਪਕਾਉਂਦੇ ਨੇ ..

...........................
ਕੋਈ ਸੱਟ ਲੱਗੀ ਤੇ ਲਿੱਖਦਾ ਹੈ ,, ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ ..
ਕੋਈ ਕਰੇ ਜ਼ਿਕਰ ਉਸ ਹਾਲਾਤ ਦਾ ,, ਜੋ ਅੱਖਾਂ ਮੂਹਰੇ ਦਿੱਖਦਾ ਹੈ ..
ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਦਾ ਹਾਲ ਸੁਣਾਉਂਦੇ ਨੇ ..
ਪਰ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ..

ਮੇਰੇ ਲਿਖੇ ਜ਼ਜਬਾਤਾਂ ਤੇ ਅੱਜ ਉਹ ਨਾਮ ਆਪਣਾ ਉਲੀਕ ਰਿਹਾ ..
ਜੋ ਮੈਨੁੰ ਸੀ ਮਿਲਣੇ ਚਾਹੀਦੇ ਉਹਨਾਂ Comments ਨੂੰ ਉਹ ਉਡੀਕ ਰਿਹਾ ..
ਸਾਰੀਆਂ ਸਤਰਾਂ ਉਹੀ ਨੇ ਬਸ ਇਕ ਨਾਮ ਹੀ ਬਦਲਾਉਂਦੇ ਨੇ ...
ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...

ਇੱਥੇ ਮਿਊਜ਼ਕ ਵੀ Copy ਹੁੰਦੇ ਨੇ ,, Copy ਕਰਦੇ ਫ਼ਿਲਮ ਦੀ ਸਟੋਰੀ ਨੂੰ ..
ਕੋਈ ਕੰਮ Creative ਕਰਨਾ ਨੀ ਸਾਰਾ ਦਿਮਾਗ਼ ਲੱਗਿਆ ਕਰਨ 'ਚ ਚੋਰੀ ਨੂੰ ..
ਬੋਤਲ ਕਿਸੇ ਦੀ , ਦਾਰੂ ਕਿਸੇ ਦੀ, ਬਸ ਲੇਬਲ ਆਪਣਾ ਚਿਪਕਾਉਂਦੇ ਨੇ ..

(Tarlok Singh Judge v/s Satinder Sartaj) ,

ਹੁਣ ਸੁਣਿਆ ਰੌਲਾ ਸ਼ਾਇਰ ਦਾ ਇਕ ਸ਼ਾਇਰ ਨਾਲ ਹੀ ਪੈ ਗਿਆ ..
ਉਹਨਾਂ ਦੀਆਂ ਲਿਖੀਆਂ ਪੰਕਤੀਆਂ ਨੂੰ ਆਪਣੇ ਗੀਤਾਂ 'ਚ ਕਹਿ ਗਿਆ ..
ਇਸ ਉਲਝੀ ਗੱਲ ਸੁਲਝਾਉਣ ਲਈ PP ਵਾਲੇ ਅੱਗੇ ਆਉਂਦੇ ਨੇ ...
ਇੱਥੇ ਲੋਕੀ PP ਵਾਲਿਆਂ ਤੇ ਇਕ ਤਰਫ਼ਾ ਹੋਣ ਦਾ ਦੋਸ਼ ਲਾਉਂਦੇ ਨੇ ..

ਇਹ ਸਭ ਲਿਖਣ ਵਾਲੇ "ਅਮਨ" ਦੀ ਵੀ ਗੱਲ ਕਿਸੇ ਤੋਂ ਲੁੱਕੀ ਨੀ ..
ਇਹ ਕਹਿਣਾ ਝੂਠ ਹੋਊ ਇਹਨੇ Line ਕੋਈ ਕਿਸੇ ਸ਼ਾਇਰ ਦੀ ਚੁੱਕੀ ਨੀ ..
ਵੱਖਰੀ Theme ਦੇ Idea ਬੱਬੂ ਮਾਨ ਦੇ ਦਿਮਾਗ਼ 'ਚ ਹੀ ਆਉਂਦੇ ਨੇ ..
ਕਈ Singer ਉਸੇ ਨੂੰ Copy ਕਰ ਮਿੰਟ-ਸਕਿੰਟ 'ਚ ਗਾਣਾ ਬਣਾਉਂਦੇ ਨੇ ..
 
ਸੱਚੀ ਮਿੰਟ-ਸਕਿੰਟ ਹੀ ਲਾਉਂਦੇ ਨੇ

ਕਿਤੇ ਪੜੀਆਂ ਪੜੀਆਂ ਲਗਦੀਆ ਇਹ ਲਾਈਨਾਂ....... ;)

ਮਜਾਕ ਪਾਸੇ ਰਿਹਾ, ਪੂਰੀਆਂ ਸੱਚ ਨੇ.......
 
RaviSandhu

SandhuBoyz.c0m
ਸਾਡਾ ਤਾਂ ਸੁਭਾਅ ਈ ਏਦਾਂ ਦਾ ਏ, ਚਲੋ ਜੇ ਕਿਸੇ ਨੂੰ ਬੁਰਾ ਲੱਗਾ ਹੋਵੇ ਤਾਂ ..................
 
RaviSandhu

SandhuBoyz.c0m
Re: ਸੱਚੀ ਮਿੰਟ-ਸਕਿੰਟ ਹੀ ਲਾਉਂਦੇ ਨੇ

haan eh aman ne likhean shaid padiyaan v hon
 
ਮੈਂ ਕਈ Communities 'ਚ ਪੜਿਆ -- Same Topic ਪਰ ਵੱਖਰੇ-ਵੱਖਰੇ ਨਾਂ ਅੰਦਰ ,,
ਉਹਨੂੰ ਲਿਖਣ ਵਾਲਾ ਹੁੰਦਾ ਕਦੇ ਅਮਨ ਕਦੇ ਰਮਨ ਕਦੇ ਚੰਦਰ ਕਦੇ ਸਿਕੰਦਰ ..
ਇਹ ਮੇਰਾ ਹੈ - ਇਹ ਮੇਰਾ ਹੈ ਕਹਿ ਹੱਕ ਅਪਣਾ ਜਤਾਉਂਦੇ ਨੇ ..
ਲਿਖਿਆ 1 ਨੇ ਹੁੰਦਾ Copy 10 ਕਰ ਕੇ ਚਿਪਕਾਉਂਦੇ ਨੇ ..

...........................
ਕੋਈ ਸੱਟ ਲੱਗੀ ਤੇ ਲਿੱਖਦਾ ਹੈ ,, ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ ..
ਕੋਈ ਕਰੇ ਜ਼ਿਕਰ ਉਸ ਹਾਲਾਤ ਦਾ ,, ਜੋ ਅੱਖਾਂ ਮੂਹਰੇ ਦਿੱਖਦਾ ਹੈ ..
ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਦਾ ਹਾਲ ਸੁਣਾਉਂਦੇ ਨੇ ..
ਪਰ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ..

ਮੇਰੇ ਲਿਖੇ ਜ਼ਜਬਾਤਾਂ ਤੇ ਅੱਜ ਉਹ ਨਾਮ ਆਪਣਾ ਉਲੀਕ ਰਿਹਾ ..
ਜੋ ਮੈਨੁੰ ਸੀ ਮਿਲਣੇ ਚਾਹੀਦੇ ਉਹਨਾਂ Comments ਨੂੰ ਉਹ ਉਡੀਕ ਰਿਹਾ ..
ਸਾਰੀਆਂ ਸਤਰਾਂ ਉਹੀ ਨੇ ਬਸ ਇਕ ਨਾਮ ਹੀ ਬਦਲਾਉਂਦੇ ਨੇ ...
ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...

ਇੱਥੇ ਮਿਊਜ਼ਕ ਵੀ Copy ਹੁੰਦੇ ਨੇ ,, Copy ਕਰਦੇ ਫ਼ਿਲਮ ਦੀ ਸਟੋਰੀ ਨੂੰ ..
ਕੋਈ ਕੰਮ Creative ਕਰਨਾ ਨੀ ਸਾਰਾ ਦਿਮਾਗ਼ ਲੱਗਿਆ ਕਰਨ 'ਚ ਚੋਰੀ ਨੂੰ ..
ਬੋਤਲ ਕਿਸੇ ਦੀ , ਦਾਰੂ ਕਿਸੇ ਦੀ, ਬਸ ਲੇਬਲ ਆਪਣਾ ਚਿਪਕਾਉਂਦੇ ਨੇ ..
ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...

(Tarlok Singh Judge v/s Satinder Sartaj) ,

ਹੁਣ ਸੁਣਿਆ ਰੌਲਾ ਸ਼ਾਇਰ ਦਾ ਇਕ ਸ਼ਾਇਰ ਨਾਲ ਹੀ ਪੈ ਗਿਆ ..
ਉਹਨਾਂ ਦੀਆਂ ਲਿਖੀਆਂ ਪੰਕਤੀਆਂ ਨੂੰ ਆਪਣੇ ਗੀਤਾਂ 'ਚ ਕਹਿ ਗਿਆ ..
ਇਸ ਉਲਝੀ ਗੱਲ ਸੁਲਝਾਉਣ ਲਈ PP ਵਾਲੇ ਅੱਗੇ ਆਉਂਦੇ ਨੇ ...
ਇੱਥੇ ਲੋਕੀ PP ਵਾਲਿਆਂ ਤੇ ਇਕ ਤਰਫ਼ਾ ਹੋਣ ਦਾ ਦੋਸ਼ ਲਾਉਂਦੇ ਨੇ ..

ਇਹ ਸਭ ਲਿਖਣ ਵਾਲੇ "ਅਮਨ" ਦੀ ਵੀ ਗੱਲ ਕਿਸੇ ਤੋਂ ਲੁੱਕੀ ਨੀ ..
ਇਹ ਕਹਿਣਾ ਝੂਠ ਹੋਊ ਇਹਨੇ Line ਕੋਈ ਕਿਸੇ ਸ਼ਾਇਰ ਦੀ ਚੁੱਕੀ ਨੀ ..
ਵੱਖਰੀ Theme ਦੇ Idea ਬੱਬੂ ਮਾਨ ਦੇ ਦਿਮਾਗ਼ 'ਚ ਹੀ ਆਉਂਦੇ ਨੇ ..
ਕਈ Singer ਉਸੇ ਨੂੰ Copy ਕਰ ਮਿੰਟ-ਸਕਿੰਟ 'ਚ ਗਾਣਾ ਬਣਾਉਂਦੇ ਨੇ ..
bahut hi sahi likhia hai .mera likhia,aithe kise hor naa heth dekhia tad hi aithe aauna hoyia
 
kaim likhya aman veer ne
ਮੇਰੇ ਲਿਖੇ ਜ਼ਜਬਾਤਾਂ ਤੇ ਅੱਜ ਉਹ ਨਾਮ ਆਪਣਾ ਉਲੀਕ ਰਿਹਾ ..
ਜੋ ਮੈਨੁੰ ਸੀ ਮਿਲਣੇ ਚਾਹੀਦੇ ਉਹਨਾਂ Comments ਨੂੰ ਉਹ ਉਡੀਕ ਰਿਹਾ
mere naal unp de utte hi ho chuka eh par main kade usda nam ni dasiya kise nu
 
Top