common wealth game

ਦੇਖੋ ਜੀ ਵਿਹਲਾ ਬੈਠਾ ਸੀ ਸੋਚਿਆ ਕੁਝ ਲਿਖਾ, ਉਧਰ ਟੀ ਵੀ ਤੇ ਖਬਰਾਂ ਆ ਰਹਿਆ ਸਨ !common wealth game ਦੀ ਬਸ ਪੰਗਾ ਲੇ ਬੈਠਾ ਦੇਖਿਉ ਕਿਹੋ ਜਿਹਾ ਲਿਖਿਆ !

indian politics ਨੇ ਬਣਾਇਆ
ਨਵਾਂ ਇੱਕ plan
common wealth ਨੂੰ ਦਿਤਾ
ਨਵਾਂ ਇੱਕ name

common man ਦੀ wealth
ਕੱਠੀ ਕਰਨ ਦੀ game
ਕਹਾਉਂਦੀ common wealth game

14 oct ਤਕ ਹੋਣੀ national pride
ਫਿਰ ਬਣ ਜਾਣੀ national shame
ਹਰ ਦਿਹਾੜੀ ਸਾਹਮਣੇ ਆਉਣਗੇ
ਕਰੋੜਾ ਅਰਬਾਂ ਦੇ scam


ਇੱਕ ਪਾਸੇ ਦਲਾਲਾਂ ਦੇ ਘਰ
ਮੀਂਹ ਨੋਂਟਾ ਦਾ ਵਰਦਾ
ਇੱਕ ਪਾਸੇ ਦਿੱਲੀ ਵਿੱਚ
ਵਰਦੀ ਰੋਜ rain


ਹਰ ਚੀਜ ਰਬ ਆਸਰੇ
ਇੱਸ ਦੇਸ ਵਿੱਚ
ਕਿਸ ਕਿਸ ਚੀਜ ਦਾ

ਤੂੰ ਕਰੇਗਾ claim

left ਹੋਵੇਂ ਭਾਵੇਂ
ਹੋਵੇਂ ruling party
ਲਾਉਂਦੇ ਰਹਿਣਾ ਬਸ
ਇੱਕ ਦੂਜੇ ਤੇ blame

ਆਮ ਬੰਦੇ ਹਥੋ
ਜਾਣਾ ਹੀ ਜਾਣਾ ਇੱਥੇ
ਹੋਣਾ ਨਹੀਂ ਇੱਥੇ
ਕੁਝ ਵੀ gain

ਚਾਦਰ ਲੇਕੇ ਸੋਂ ਜਾ
ਤੂੰ ਬੰਦਿਆ
ਲੇ ਨਾ ਬਹੁਤਾ
ਤੂੰ pain


ਸਿੱਟਾ ਆਖਰੀ ਨਿਕਲਦਾ
ਇੱਹੀ ਮਿੱਤਰੋ
ਮਾੜੇ ਬੰਦੇ ਨੂੰ ਖਾ ਗਈ
ਮੰਹਿਗਾਈ ਡਾਇਨ


ਬਾਕੀ ਜੇ ਮਾੜਾ ਹੋਵੇ ਤਾਂ ਗੁਸਤਾਖੀ ਮਾਫ

 
੨੨ ਜੀ ਬੱਬੂ ਮਾਨ ਦੀ ਝੂਠ ਖਾਂ ਲਈ ਲਗਦੀ ਆ !!
ਕਿਸੇ ਦੀ ਗੱਲ ਕੀਤੇ ਜਾ ਅੜਾਤੀ !!
ਬਹੁਤ ਵਧਿਆ ਵੀਰ ਜੀ !! :wah

bas babeo ron dhon likh ke bore ho gaye c
hun political likhana changa lagda
 

Naughty_always

~ Internal Happiness ~
:lol2...shi keha ravi 22....ik ik line sach aa ....


mera bas chale ta pm nu ja k eh poem parama...nd oda katapa kra:lol2




awesome aa ravi 22....:clap


nale shukr aa ju ne dukh dard to thora jeha tyag leya :wah:jaffi
 

Mahaj

YodhaFakeeR
bahut khoob
tu lohaa veere lohaa......jina jalenga ...onna pakega
greebi mehsoos karkey dekh ....bhukkh nu jee k dekh.....julam nu pee k dekh....
piyaar karna bahut hi saukha hunda hae...te piyaar karna ohna nu kadi nai auna jina nu jindgi ne bannia banna ditta....piyaar karna te larr sakna mere dost ...!!
 
Top