Chupp Kar Tu Dila Meriya !!

JUGGY D

BACK TO BASIC
ਗਲਤੀ ਕੀਤੀ ਮੈਂ ਜ਼ਿੰਦਗੀ ਵਿਚ, ਹੁਣ ਰਾਤਾਂ ਨੂੰ ਉਥ-ਉਥ ਰੋਂਦਾ...
ਬਹੁਤ ਸਮਝਾਇਆ ਸੀ ਦਿਲ ਆਪਣੇ ਨੂੰ, ਹੁਣ ਕਮਲੇ ਦਿਲ ਨੂੰ ਵਰਾਉਂਦਾ.....

ਚੁੱਪ ਕਰਜਾ ਤੂੰ ਦਿਲਾ ਮੇਰਿਆ, ਕਿਓ ਬੇ-ਕਦਰਾਂ ਲਈ ਰੋਂਦਾ....
ਪਾਈ ਨਾ ਕਦਰ ਪਿਆਰ ਤੇਰੇ ਦੀ, ਕਿਓ ਯਾਦ ਵਿਚ ਸਮਾਂ ਗਵਾਉਂਦਾ.....
ਮੁੜਕੇ ਤਕਿਆ ਨਹੀ ਜਾਂਦੀ ਹੋਈ ਤੇਰੀ ਜਿੰਦਗਾਨੀ ਨੇ ,
ਅੱਜ ਵੀ ਉਥੇ ਹੀ ਖੜਾ, ਜਿਥੇ ਅਖੀਰ ਕੀਤਾ ਸੀ ਮਰਜਾਣੀ ਨੇ ....
ਬੀਤੇ ਵਕ਼ਤ ਨੂੰ ਯਾਦ ਕਰ – ਕਰ, ਮਾਰਦਾ ਹੈ ਕਿਓ ਕੂਕਾਂ ....
ਤੇਰਾ “ ਜੱਗੀ “ ਪਿਆਰ ਦਾ ਦੀਵਾ, ਮਾਰ ਵੁਝ੍ਹਾ ਗਈ ਫੂਕਾਂ....
ਚੁੱਪ ਕਰ ਤੂੰ ਦਿਲਾ ਮੇਰਿਆ....
ਚੁੱਪ ਕਰ ਤੂੰ... ਹੁਣ ਕਿਓ ਤੂੰ ਰੋਂਦਾ .....



ਰੋਂਦਾ ਹਾਂ ਮੈਂ ਕਿਸਮਤ ਆਪਣੀ, ਕਿਓ ਲਿਖੀ ਨਾ ਸੀ ਤਕਦੀਰਾਂ ਵਿਚ.....
ਸਖਣੇ ਹੱਥ ਨੇ ਲਕੀਰਾਂ ਵਾਜੋਂ, ਫ਼ਰਕ ਨਹੀ ਹੁਣ ਮੇਰੇ ਅਤੇ ਫਕੀਰਾਂ ਵਿਚ.....
ਕੀਤੀ ਬੰਦਗੀ ਮੈਂ ਉਸਦੀ, ਅਕਾਲ-ਪੁਰਖ ਤੋਂ ਪਿਹਲਾ ਧਿਆਇਆ.....
ਤੜਫੇ ਪਾਣੀ ਨੂੰ ਥੋਰ ਕੱਡਿਆਲੀ, ਮੈਂ ਸਜਣਾਂ ਨੂੰ ਚਾਹੀਆਂ....
ਮੰਦਾ ਬੋਲ ਨਾ, ਜਿੰਦਗਾਨੀ ਮੇਰੀ ਨੂੰ...
ਉਸਦੀ ਵੀ ਕੋਈ ਮਜ਼ਬੂਰੀ ਹੋਵੇਗੀ....
ਮਾਪਿਆਂ ਦੀ ਪੱਤ ਦੀ ਖਾਤਿਰ ਉਹ, ਮੈਨੂੰ ਛੱਡ ਕੇ ਪਛਤਾਉਦੀ ਹੋਵੇਗੀ.....
ਜਨਮ ਦਿੱਤਾ,ਜ਼ਿੰਦਗੀ ਦਿਤੀ, ਉਹਨਾਂ ਮਾਪਿਆ ਦੇ ਵੀ ਸੁਪਨੇ ਹੋਣਗੇ....
ਖੁਸ਼ੀ ਉਹਨਾ ਦੀ ਨੂੰ ਲਾਂਬੂ ਲਾਕੇ, ਬੱਚੇ ਕੀ ਸੁੱਖ ਪਾਉਣਗੇ...??
ਸੁਣਲਾ ਮੇਰੀ ਗੱਲ ਤੂੰ “ ਜੱਗੀ “...
ਬੇ-ਕਦਰ, ਮਰਜਾਣੀ ਨਾ ਆਖ ਉਸਨੂੰ....
ਹਰ-ਮਨ ਵਿਚ ਸਮੋ ਜਾਂਦੀ ਜੋ, ਅੱਜ ਵੀ ਕਰਦੀ ਜਾਨ ਤੋਂ ਵੱਦ ਪਿਆਰ ਮੈਨੂੰ....
ਬਸ ਰੋਂਦਾ ਹਾਂ ਕਿਸਮਤ ਆਪਣੀ....
ਕਿਓ ਲਿਖੀ ਨਾ ਤਕਦੀਰਾਂ ਵਿਚ...
ਕਿਓ ਨਾ ਲਿਖੀ ...???



---------------------------------------------------------

Galti Kiti Main Zindagi Wich, Hun Rattan Nu Uth-Uth Ronda…
Bahut Samjhaia Si Dil Apne Nu, Hun Kamle Dil Nu Varaunda….

Chupp Karja Tu Dil Meriya, Kio Be-Kadran Lai Ronda ??
Pai Na Kadar Piyaar Tere Di, Kio Yaad Wich Samma Gawaunda….
Mudke Takia Nahi Jandi Hoi Teri Zindgani Ne,
Ajj Vi Uthe Hi Khada, Jithe Akheer Kita Si Marjani Ne ….
Beete Waqt Nu Yaad Kar-Kar, Marda Hai Kio Kukkan …
Tere “ Juggy “ Piyaar Da Diva, Maar Bujha Gai Foonkaa…
Chupp Kart U Dilan Meriyaa….
Chupp Kar Tu….Hun Kio Tu Ronda …??


Ronda Ha Main Kismat Apni, Kio Likhi Na Si Takdeera Wich….
Akhne Hath Ne Akeera Vajoo, Farak Nahi Hun Mere Ate Fakeera Wich….
Kiti Bandgi Main Usdi, Akaal Purakh To Pihla Dhiaayiaa….
Tarfe Pani Nu Thor Kadiaali, Main Sajna Nu Chahiyaa….
Manda Bol Na, Zindgani Meri Nu….
Mapiya Di Patt Di Khateer Oh, Mainu Chhadd Ke Pachhtandi Hovegi….
Janam Dita,Zindagi Diti, Uhna Mapiya De Vi Supne Honge….
Khushi Ohna Di Nu Labbu Lake, Bache Ki Such Paunge …??
Sunla Meri Gall Tu “ Juggy “….
Be-Kard, Marjani Na Aakh Usnu….
Harman Wich Samo Jandi, Ajj Vi Kardi Jaan To Vaadd Piyaar Mainu….
Bs Ronda Ha Kismat Apni….
Kio Likhi Naa Takdeera Wich….
Kio Naa Likhi….????
 

Arun Bhardwaj

-->> Rule-Breaker <<--
Re: Chupp Kar Tu dila Meria....

ਉਸਦੀ ਵੀ ਕੋਈ ਮਜ਼ਬੂਰੀ ਹੋਵੇਗੀ....
ਮਾਪਿਆਂ ਦੀ ਪੱਤ ਦੀ ਖਾਤਿਰ ਉਹ.
ਮੈਨੂੰ ਛੱਡ ਕੇ ਪਛਤਾਉਦੀ ਹੋਵੇਗੀ.....
ਜਨਮ ਦਿੱਤਾ,ਜ਼ਿੰਦਗੀ ਦਿਤੀ,
ਉਹਨਾਂ ਮਾਪਿਆ ਦੇ ਵੀ ਸੁਪਨੇ ਹੋਣਗੇ....
ਖੁਸ਼ੀ ਉਹਨਾ ਦੀ ਨੂੰ ਲਾਂਬੂ ਲਾਕੇ,
ਬੱਚੇ ਕੀ ਸੁੱਖ ਪਾਉਣਗੇ...??


:salut :clap :sahi bahut sohna likhya jaggi 22...
 

Arun Bhardwaj

-->> Rule-Breaker <<--
Re: Chupp Kar Tu Dila Meriaa !!

:p main tn dar hi gya c, k main galt post te cmt krta..

:angry font color pehla change krya karo main confuse ho janda han .. :hide
 
Galti Kiti Main Zindagi Wich, Hun Rattan Nu Uth-Uth Ronda…
Bahut Samjhaia Si Dil Apne Nu, Hun Kamle Dil Nu Varaunda….


:wah :wah :wah haye eh poem kina sad a :cry kina sohna likeya wa :jaffi :dr :dr :dr :wah :wah :wah :wah :wah :wah :wah
 
wah jd 22 ji mukamal shayari
bekdra teri kadar ki kiti,
aasi apni kadar gava bethe
aisa ki dass tere vich
tenu jo apna khuda bana bethe,
 
Top