ਆ ਕੁੜੀਏ ਆ ''chatting''

jphundal

jp hundal
ਆ ਕੁੜੀਏ ਆ ''chatting'' ਕਰੀਏ ਫੇਸਬੁੱਕ ਵਿੱਚ ਜਾਕੇ ਨੀ....
ਕਿੱਥੇ ਰਹਿੰਦੀ ਕਿੱਥੇ ਪੜਦੀ ਦੱਸ ''detail '' ਬਣਾਕੇ ਨੀ........
ਇੱਕ ਆਪਣੀ ਤਸਵੀਰ ਭੇਜਦੇ......"FULL SIZE" ਖਿੱਚਵਾਕੇ ਨੀ......
"hOBBy" ਕੀ ਤੇਰੀ....ਦੱਸ onLINE ਤੇ ਆਕੇ...ਮੈਂ ਸਾਰਾ ਦਿਨ ਲੱਗਿਆ ਰਹੂਂ ਤੈਨੂੰ "FrIENdshiP" join ਕਰਾਕੇ.......:cheer:cheer:devil
 
Top