Charan Likhari

  • Thread starter userid97899
  • Start date
  • Replies 30
  • Views 23K
U

userid97899

Guest
ਨਿੱਗਰ ਲੋਹੇ ਨੂੰ ਪਿਆ ਜੰਗਾਲ ਵਾਹਵਾ , ਘੁਣ ਖਾ ਗਿਆ ਜਿਵੇਂ ਸ਼ਤੀਰੀਆਂ ਨੂੰ
ਕੱਚੀ ਕੰਧ ਨੂੰ ਕੱਲਰੀ ਕਿਰਮ ਖਾਂਦੇ , ਖਾਣੋ ਖੰਡ ਤੂੰ ਵਰਜਦਾ ਕੀੜੀਆਂ ਨੂੰ .
ਮਰਨੋ ਬਾਅਦ ਵੀ 'ਚਰਨ' ਦੀ ਲੋੜ ਪੈਣੀ , ਪੈਂਦੀ ਫੁੱਲਾਂ ਦੀ ਜਿਵੇਂ ਭੰਬੀਰੀਆਂ ਨੂੰ .

 
U

userid97899

Guest
ਸਾਡੇ ਮਨ ਦੀ ਮਜਾਰ ਦੇ ਚਿਰਾਗ ਰਹਿੰਦੇ ਠੰਡੇ
ਚਰਨ ਵੰਦਗੀ ਵਗੈਰ ਨਾ ਰੱਬ ਮੁਰਾਦਾ ਵੱਡਦਾ
ਖੁਦਾ ਕਾਫਰਾ ਚ ਪੜ ਕੇ ਨਮਾਜ ਚੱਲਆ
ਕੋਈ ਰਾਝੇ ਵਾਗੂ ਘਰ ਨੂੰ ਤਿਆਗ ਚੱਲਆ :ginni sira likhya

 
U

userid97899

Guest
ਸਾਡੇ ਪਏ ਨੇ ਤਵੇ ਪ੍ਰਾਤ ਮੁਦੇ , ਲੋਕੀਂ ਰਿੰਨ ਪਕਾ ਕੇ ਸੁੱਤੀਆਂ ਵੇ.
ਵੱਡੇ ਸਾਂਭ ਦੇ ਤਾਜ ਤੇ ਕਲਗੀਆਂ ਨੂੰ ,
ਮੈਂ ਵੀ ਸਾਂਭੀਆਂ ਤੇਰੀਆਂ ਜੁੱਤੀਆਂ ਵੇ
ਸਾਰੇ ਆਖਦੇ 'ਚਰਨ' ਤੋਂ ਹੈਂਨ ਭਲੀਆਂ , ਤੇਰੇ ਪਾਵੇ ਨਾਲ ਬੰਨੀਆਂ ਕੁੱਤੀਆਂ ਵੇ

 
U

userid97899

Guest
ਸਾਂਭ ਲੈ ''ਚਰਨ'' ਵੇ ਨਿਸ਼ਾਨੀਆਂ ਗਵਾਚੀਆਂ , ਨੋਟਾਂ ਵਾਂਗੂ ਜੋੜ ਲਈਏ ਚਿਠੀਆਂ ਵੇ ਪਾਟੀਆਂ

 
U

userid97899

Guest
ਤੜਫ ਕੇ ਚਰਨੇ ਘੋੜੀ ਮਰਗੀ ਰਾਹ ਵਿੱਚ ਰਹਿ ਗਿਆ ਯੱਕਾ
ਦਾੜੀ ਵਾਲੇ ਬਾਬੇ ਦੇ ਨਾਲ ਕੋਣ ਲਗਾਵੇ ਧੱਕਾ
ਥਾਲੀ ਦੇ ਵਿੱਚ ਚਿੱਕੜ ਭਰਿਆ ਕੌਲੀ ਦੇ ਵਿੱਚ ਘੱਟਾ
ਮਰਦਾ ਜਹਿੜਾ ਮਰੀ ਜਾਣ ਦੇ ਤੂੰ ਕੀ ਲੈਣਾ ਜੱਟਾ :wah :wah

 
U

userid97899

Guest
ਦਿਲ ਦੀ ਦਿੱਲੀ ਲੁੱਟੀ ਚੱਲੀ ਰੋੜੇ ਨਫੇ ਅਮੀਰਾਂ
ਬੁਰਜਾਂ ਵਿੱਚ ਮਗੋਰੇ ਕਰਤੇ ਨਾਦਰ ਸ਼ਾਹ ਦਿਆਂ ਤੀਰਾਂ
ਚਰਨ ਦੇ ਵਾਰੀ ਪਾਸਾ ਵਟ ਲਿਆ ਕਰਾਮਾਤੀਆਂ ਪੀਰਾਂ
ਸੱਜਣਾ ਬਾਜੋਂ ਕਹਿੜਾ ਬੰਨੇ ਜਖਮਾਂ ਓੁੱਤੇ ਲੀਰਾਂ. :sadstory

 
U

userid97899

Guest
ਅੱਜ ਅੱਖੀਂ ਵੇਂਹਦਿਆਂ ਲੂਸ ਗਏ,ਸਾਡੇ ਸਾਲਾਂ ਦੇ ਅਰਮਾਨ
ਅੱਜ ਆਣ ਸਰਹਾਣੇ ਪੜ ਗਿਆ,ਕੋਈ ਕਾਲਾ ਇਲਮ ਸ਼ੈਤਾਨ
ਅੱਜ ਬਿਜਲੀ ਡਿੱਗੀ ਸਹਿਰ ਤੇ ਹੋਇਆ ਅਰਬਾਂ ਦਾ ਨੁਕਸਾਨ
ਚਰਨ ਮੁਰਦੇ ਚਲੇ ਜੰਝ ਨੂੰ ਤੇ ਲਾੜੇ ਕਬਰਸਥਾਨ. :wah

 
U

userid97899

Guest
ਕਾਲੇ ਫੁੱਲ ਵੀ ਮਹਿਕਾਂ ਦੇਂਦੇਂ ਕੰਡੇ ਦਿਸਣ ਗੁਲਾਬੀ
ਪੰਜ ਅਨਾਰਾਂ ਵਾਲਾ ਬੂਟਾ ਇੱਕ ਨਾ ਵਿੱਚ ਸਵਾਦੀ
ਉੱਨੀ ਆਸ਼ਕ ਆਖਣ ਚਰਨੇ ਵੀਹਵਾਂ ਕਰੇ ਖਰਾਬੀ
ਮੌਹਰਾ ਦੇਂਦੇਂ ਨਸ਼ੇ ਚ ਪਾ ਕੇ ਫੇਰ ਨਾ ਮਰੇ ਸ਼ਰਾਬੀ

 
U

userid97899

Guest
ਢੱਠਣ ਕਿਲੇ ਕੰਧਾਰ ਦੇ ਰਹਿਗੀ ਸੁਰੰਗ ਬਣੀ
ਸੁਰੰਗੀਂ ਵੱਸੇ ਨਾਗਣੀ ਓਦੇ ਸਿਰ ਤੇ ਲਾਲ ਮਣੀ
ਮੀਂਹ ਹੈ ਚਰਨ ਪਹਾੜ ਤੋਂ ਜੱਟ ਦਾ ਖੌਫ ਕਣੀ
ਆਸ਼ਕ ਰੋਂਦੇ ਪੱਤਣੀ ਪੰਛੀਂ ਰੋਣ ਵਣੀ


 
U

userid97899

Guest
ਇੱਕ ਤਾਂਗ ਸਾਨੂੰ ਸੱਚੇ ਮੁਰਸ਼ਦ ਦੀ
ਦਮ ਘੁੱਟ ਦੇ ਸਾਡੇ ਸਬਰਾ ਦੇ
ਸੁਣ ਮਹਿਰਮ ਕੁੱਲ ਜਹਾਨ ਦਿਆ
ਅਸੀ ਲੋਕ ਵਸੇ ਵਿੱਚ ਕਬਰਾ ਦੇ :clap

 
U

userid97899

Guest
ਹਾਸੇ ਦਾ ਮਹੋਲ ਸਾਡਾ ਨਾਸ ਹੋ ਗਿਆ
ਬਦੋ ਬਦੀ ਜੀਅ ਨੀ ਓੁਦਾਸ ਹੋ ਗਿਆ
ਸੁੱਕ ਗਈਆ ਨਹਿਰਾ ਤੇਰੇ ਸਹਿਰੋ
ਆਓੁਣ ਜਿਹੜਿਆ
ਚੁਕਿੱਆ ਮਲਾਹਾ ਚਰਨ ਸਿਰਾ ਓੁਤੇ ਬੇੜੀਆ
ਪੁੱਲਾ ਦੀਆ ਛੱਤਾ ਥੱਲੇ ਵਾਸ ਹੋ ਗਿਆ
ਬਦੋ ਬਦੀ ਜੀਅ ਨੀ ਓੁਦਾਸ ਹੋ ਗਿਆ


sira likhya :clap

 
U

userid97899

Guest
ਹੋਇਆ ਕੀ ਬਹਾਰਾ ਤੇਰੇ ਕਦਮਾ ਚ ਵੱਸੀਆ
ਕਿੱਕਰਾ ਦੇ ਵਿਹੜੇ ਵਿੱਚ ਸਾਡਾ ਵਾਸ ਨੀ :ginni

 
U

userid97899

Guest
ਜੇ ਤੂੰ ਵੀ ਹੋਣਾ ਲੱਖੀ ਓੁਏ
ਹੱਥ ਚਰਨ ਜੇਬ ਚ ਰੱਖੀ ਓੁਏ
ਬਸ ਗੱਲਾ ਨਾਲ ਨੇਰੀਆ ਪੁੱਟੀ ਜਾ
ਏਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਰਲ ਕੇ ਤੂੰ ਵੀ ਲੁੱਟੀ ਜਾ :wah :wah

 
U

userid97899

Guest
ਲਾਗੇ ਫੁੱਲਾ ਦੇ ਜਗਾਈਆ ਕੇਨੇ ਮੋਮਬੱਤੀਆ
ਸੜ ਗਈਆ ਸਾਰੀਆ ਗੁਲਾਬੀ ਪੱਤੀਆ :clap

 
U

userid97899

Guest
ਹੋਣੀ ਵੇਖ ਕੇ ਅੰਦਰ ਵੜ ਗਏ , ਜਿਹਨਾ ਦੇ ਦਿੱਲ ਕਾਲੇ
ਸ਼ਾਮ ਸਵੇਰੇ ਮੋਤ ਮੰਗਣ , ਲੰਮੀਆ ਓੁਮਰਾ ਵਾਲੇ
ਸੱਜਣਾ ਦੇ ਦੁੱਖ ਵਾਗ ਪੁੱਤਾ ਦੇ ਪਾਲੇ
ਇਲਮਾ ਬਾਝੋ ਹੁਸਨ ਦੇ ਮਾਲਕ aashiq bara'ntaale

 
Top