C

ਪੜਨ ਚ c ਮੈਂ ਨਾਲਾਇਕ ਅੱਤ ਦਾ, ਉਹ ਪੜਨ ਚ c ਹੁਸ਼ਿਆਰ ਬੜੀ !
ਨਾਲ ਨਾਲ ਕਿਤਾਬਾਂ ਦੇ ਕਰਦੀ c ਨੈਣਾ ਵਾਲੀ ਮਾਰ ਬੜੀ !
ਤੁਰਦੀ c ਤਾਂ ਲਾਉਂਦੀ c ਅੱਗ ਸੜਕਾਂ ਨੂੰ !
ਖੜੇ ਤਾਂ ਜਾਪਦਾ c 5 ਫੁੱਟੀ ਤਲਵਾਰ ਖੜੀ !
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ,
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ..
 
Top