UNP

ਉਹ ਪੜਨ ਚ c ਹੁਸ਼ਿਆਰ ਬੜੀ

Go Back   UNP > Poetry > Punjabi Poetry

UNP Register

 

 
Old 09-Jul-2011
#m@nn#
 
ਉਹ ਪੜਨ ਚ c ਹੁਸ਼ਿਆਰ ਬੜੀ

ਪੜਨ ਚ C ਮੈਂ ਨਾਲਾਇਕ ਅੱਤ ਦਾ....
ਉਹ ਪੜਨ ਚ C ਹੁਸ਼ਿਆਰ ਬੜੀ .....
ਨਾਲ ਨਾਲ ਕਿਤਾਬਾਂ ਦੇ ਕਰਦੀ c ਨੈਣਾ ਵਾਲੀ ਮਾਰ ਬੜੀ.....
ਤੁਰਦੀ c ਤਾਂ ਲਾਉਂਦੀ c ਅੱਗ ਸੜਕਾਂ ਨੂੰ....
ਖੜੇ ਤਾਂ ਜਾਪਦਾ c 5 ਫੁੱਟੀ ਤਲਵਾਰ ਖੜੀ .....
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ.....
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ.......


Writer

 
Old 09-Jul-2011
JUGGY D
 
Re: ਉਹ ਪੜਨ ਚ c ਹੁਸ਼ਿਆਰ ਬੜੀ

nice veere

 
Old 09-Jul-2011
Shera Grewal
 
Re: ਉਹ ਪੜਨ ਚ c ਹੁਸ਼ਿਆਰ ਬੜੀ

vRy nYc........

 
Old 09-Jul-2011
Rabb da aashiq
 
Re: ਉਹ ਪੜਨ ਚ c ਹੁਸ਼ਿਆਰ ਬੜੀ

hahahahha......kaim aa 22 g..

 
Old 11-Jul-2011
jaswindersinghbaidwan
 
Re: ਉਹ ਪੜਨ ਚ c ਹੁਸ਼ਿਆਰ ਬੜੀ

nyc one

Post New Thread  Reply

« Yaar !!!..... | Sifat kise mutyar di Malkit birha »
X
Quick Register
User Name:
Email:
Human Verification


UNP