ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ BY vipKHAN

ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਂਣਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁੱਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ {"KHAN"} ਨਾਮ ਲਿਖਾਈ ਫਿਰਦੇ.
- - - - - - - - - - - - - -

ਜਿੱਨਾਂ ਨੂੰ ਲੱਗੇ ਅਸੀ ਚੰਗੇ,....ਓਹਨਾ ਦਾ ਧੰਨਵਾਦ..
ਜਿਨਾ ਨੁਂ ਲੱਗੇ ਮਾੜੇ,..ਓਹਨਾ ਨੂੰ ਪਿਆਰ ਹਾਜਿਰ ਹੈ
.
ਜਿਨਾ ਸਾਡੇ ਨਾਲ ਵੰਡਾਏ ਦੁੱਖ,ਓਹ ਯਾਰ ਸਾਡੇ..
ਜਿਨਾ ਦਿੱਤੇ ਦੁੱਖ,..ਓਹਨਾ ਲਈ ਜਾਨ ਵੀ ਹਾਜਿਰ ਹੇ..

ਚੰਗਾ-ਮਾੜਾ ਹੋਵੇ ਜੇ ਕਿਸੇ ਨੁ ਕੇਹਾ,ਤਾਂ ਕਰਿਓ ਮਾਫ ਯਾਰੋ.
ਜਿਨਾ ਲੇਣੇ ਬਦਲੇ ਸਾਡੇ ਤੋ,ਓਨਾ ਲਈ ਗੁਨਾਹ ਗਾਰ ਹਾਜਿਰ ਹੇ..:cool:
 

Saini Sa'aB

K00l$@!n!
ਜਿਨਾ ਸਾਡੇ ਨਾਲ ਵੰਡਾਏ ਦੁੱਖ,ਓਹ ਯਾਰ ਸਾਡੇ..
ਜਿਨਾ ਦਿੱਤੇ ਦੁੱਖ,..ਓਹਨਾ ਲਈ ਜਾਨ ਵੀ ਹਾਜਿਰ ਹੇ..


bahut khoob :wah
 
kaim aa g
kisse layi ik jarra haan main
kisse layi asmaan haan
kandia de sang yaari meri
fullan to anjaan haan
 
Top