ਲਾਲ ਸੂਟ ਪਾ ਜਦੋਂ ....... By V€h£@ L!kh@r!

Vehlalikhari

@£w@¥$v€h£@
ਓਹਦੀਆਂ ਅੱਖਾਂ ਵਿੱਚ ਇੱਕ ਅਜ਼ਬ ਜੇਹਾ ਸਰੂਰ ਸੀ,
ਨਾ ਚਾਹੁੰਦੇਆਂ ਵੀ ਲਿੱਖਣੇ ਨੂੰ ਹੋਇਆ ਦਿੱਲ ਮੱਜਬੂਰ ਸੀ,
ਲਾਲ ਸੂਟ ਪਾ ਜਦੋਂ ਆਣ ਕੁਰਸੀ ਉੱਤੇ ਬਹ ਗਈ,
ਬੁੱਲਾਂ ਉੱਤੇ ਹੱਥ ਰੱਖ ਓਹ ਅੱਖਾਂ ਨਾਲ ਸੱਬ ਕੁੱਝ ਕਹ ਗਈ,
ਜ਼ਦੋਂ ਦੀ ਨਜ਼ਰ ਮਰਜਾਨੀ ਦੇ ਮੁੱਖ ਉੱਤੇ ਪੈ ਗਈ,
ਵੇਹ੍ਲੇ ਵਾਂਗ ਓਹਦੀ ਕਲਮ ਵੀ ਮਰਜਾਣੀ ਦੀ ਗੁਲਾਮ ਬਣ ਕੇ ਰਹ ਗਈ............✒️
 
Top