UNP

ਲਾ ਬਹਾਨਾ ਮਜ਼ਬੂਰੀ ਦਾ ....... By Vh@ L!kh@r!

Go Back   UNP > Poetry > Punjabi Poetry

UNP Register

 

 
Old 23-Jan-2014
Vehlalikhari
 
ਲਾ ਬਹਾਨਾ ਮਜ਼ਬੂਰੀ ਦਾ ....... By Vh@ L!kh@r!

ਕਦੇ ਮੰਗਦੀ ਸੀ ਤੂੰ ਸਾਥ ਜਿੰਦਗੀ ਪੂਰੀ ਦਾ,
ਅੱਜ ਛੱਡ ਕੇ ਚੱਲੀ ਏ ਲਾ ਬਹਾਨਾ ਮਜ਼ਬੂਰੀ ਦਾ,
ਇੱਕ ਦਿਨ ਹੋਵੇ ਗਾ ਇਹਸਾਸ ਤੈਨੂੰ ਵੇਹ੍ਲੇ ਦੀ ਦੂਰੀ ਦਾ,
ਉੱਸ ਦਿਨ ਰੋਵੇਂ ਗੀ ਯਾਦ ਕਰ ਕਰ ਕੇ ਕਿੱਸਾ ਆਪਣੀ ਕਹਾਣੀ ਅੱਧੂਰੀ ਦਾ............✒️

Post New Thread  Reply

« ਗੁਰੂ ਗੋਬਿੰਦ ਸਿੰਘ ਜਿਹਾ | ਕੁੱਖ ਅੰਦਰ ਮਰਦੀ ਏ ਜਦ ਧੀ ਕੋਈ »
X
Quick Register
User Name:
Email:
Human Verification


UNP