UNP

ਮੱਥੇ ਦੀਆਂ ਲਕੀਰਾਂ....... By Vh@ L!kh@r!

Go Back   UNP > Poetry > Punjabi Poetry

UNP Register

 

 
Old 20-Jan-2014
Vehlalikhari
 
ਮੱਥੇ ਦੀਆਂ ਲਕੀਰਾਂ....... By Vh@ L!kh@r!

ਓਹਨੂੰ ਜਾਨੋਂ ਵੱਧ ਕੇ ਚਾਹਇਆ ਸੀ, ਤਾਹੀਂ ਲੱਖਾਂ ਵਿੱਚੋਂ ਸਿਰਫ ਓਹਨੂੰ ਹੀ ਅਪਣਾਇਆ ਸੀ,
ਜਾਨੋਂ ਵੱਧ ਪਿਆਰਾ ਯਾਹਮਾ ਵੇਚ, ਉਂਗਲ ਓਹਦੀ ਵਿੱਚ ਛੱਲਾ ਪਾਇਆ ਸੀ,
ਖੋਰੇ ਸੱਜਣ ਬਦਲੇ ਯਾ ਸਾਡੀਆਂ ਤਕਦੀਰਾਂ, ਪਾਕ ਪਵਿੱਤਰ ਪੀਆਰ ਸਾਡਾ ਹੋਇਆ ਲੀਰਾਂ ~ ਲੀਰਾਂ,
ਤਾਹੀਂ ਅੱਜ ਕੱਲ ਮੇਰਾ ਛੱਲਾ ਗੈਰਾਂ ਦੀ ਉਂਗਲਾਂ ਵਿੱਚ ਘੂਮ੍ਮ ਦਾ ਏ,
ਜੋ ਕਦੇ ਸੀ ਵੇਹ੍ਲੇ ਦੇ ਮੱਥੇ ਦੀਆਂ ਲਕੀਰਾਂ, ਓਹਦਾ ਮੱਥਾ ਅੱਜ ਕੋਈ ਹੋਰ ਚੂਮ੍ਮਦਾ ਏ............✒️

 
Old 20-Jan-2014
R.B.Sohal
 
Re: ਮੱਥੇ ਦੀਆਂ ਲਕੀਰਾਂ....... By Vh@ L!kh@r!

ਬਹੁਤ ਵਧੀਆ ...........

 
Old 20-Jan-2014
Gill 22
 
Re: ਮੱਥੇ ਦੀਆਂ ਲਕੀਰਾਂ....... By Vh@ L!kh@r!

Kaim Likheya 22

 
Old 20-Jan-2014
[JUGRAJ SINGH]
 
Re: ਮੱਥੇ ਦੀਆਂ ਲਕੀਰਾਂ....... By Vh@ L!kh@r!

att aaa

 
Old 20-Jan-2014
Vehlalikhari
 
Re: ਮੱਥੇ ਦੀਆਂ ਲਕੀਰਾਂ....... By Vh@ L!kh@r!

Thanks Bharadwaj saab, Gill Bai & Sandhu Saab......

 
Old 22-Jan-2014
karan.virk49
 
Re: ਮੱਥੇ ਦੀਆਂ ਲਕੀਰਾਂ....... By Vh@ L!kh@r!

thnks

Post New Thread  Reply

« ਕੀ ਕਰਾਂ ਮੈ ਸਿਫਤ ਪੰਜਾਬ ਦੀ | ਜਿਵੇਂ ਹੋਈ ਨਿਕਲੀ ਦੁਪਿਹਰ ਵਾਂਗਰਾਂ ..... »
X
Quick Register
User Name:
Email:
Human Verification


UNP