ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ--->By sangtar

dj--sanjh

-->RaMgArHiA<--
ਜਿੱਥੋ-ਜਿੱਥੋ ਮੈਨੂੰ ਕਿਤੇ ਜਿੰਦਗੀ ਦਾ ਰਸ ਲਭੇ,
ਜਿੱਥੇ-ਜਿੱਥੇ ਨੇਰਾ ਲਗੇ ਨੂਰ ਬਣਦਾ ,
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ...

ਅੱਖੀਆਂ ਸਜਾਉਣ ਵਾਲੇ ਦਰਦਾ ਦਾ ਕੋਈ ਟੋਟਾ,
ਜਦੋ ਕਦੇ ਨੈਣਾ ਦਾ ਸਰੂਰ ਬਣਦਾ,
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ...

ਥੋੜੇ ਬਹੁਤੇ ਫੁੱਲ ਤਾ ਹਰੇਕ ਥਾਈ ਖਿੜਦੇ ਨੇ,
ਥੋੜੇ ਬਹੁਤੇ ਦੁਖ ਤਾ ਹਰੇਕ ਨੂੰ ਹੀ ਮਿਲਦੇ ਨੇ,
ਪਰ ਸੀਨੇ ਵਿੱਚ ਸਦੀਆਂ ਤੋ ਦੱਬੀਆਂ ਮਾਨਤਾ ਚੋਂ ,
ਜਦੋਂ ਕੋਈ ਕੋਲਾ ਕੋਹਿਨੂਰ ਬਣਦਾ,
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ...

ਜਿੰਦਗੀ ਤਾ ਭੱਖ ਦੀਆ ਲੱਕੜਾ ਦੇ ਵਾਂਗਰਾ,
ਬੀਤ ਚੱਲੀ ਧੁਖ ਦੀਆ ਲੱਕੜਾ ਦੇ ਵਾਂਗਰਾ,
ਮਨ ਲੈ ਜੇ ਕਿਤੇ ਮੁੱਲ ਪੈ ਜਾਏ ਜਹਾਨ ਵਿੱਚ,
ਤੇਰਾ ਇਹ ਦੀਵਾਨਾ ਮਸ਼ਹੂਰ ਬਣਦਾ,
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ...
 
Wah yaara boht hi wadiya likhyaa tu........ dil khush ho gya .....:y
22 teriya lines parke mere dimaag ch bhi kuch aaya ..
ehmm

Jad bhi dewe awaaj dil tenu mere mehbooob
hakk tuhada bhi aan da jroor banda ..,,
Ajpta nhi Fir ki ho gyaa aae meanu ..
kuch pal lei Mukhra dikhaan .. da haq te tuhada jroooR banda ,,
 
22 bahut kaim
 
Top