ਮੈਂ ਸੀਸ਼ੇਆਂ ਨਾਲ ਵੀ ਪੱਥਰ ਟੁੱਟਦੇ ਵੇਖੇ ਨੇ....... By

Vehlalikhari

@£w@¥$v€h£@
ਜੋ ਮੇਰੇ ਹਰ ਸਾਹ ਵਿੱਚ ਵੱਸਦੇ ਸੀ, ਲੱਖਾਂ ਵਿੱਚੋਂ ਇੱਕ ਮੈਂਨੂੰ ਦੱਸਦੇ ਸੀ,
ਅੱਧਵਿੱਚਕਾਰ ਛੱਡ ਮੈਂਨੂੰ ਅੱਜ ਕਿਸੇ ਹੋਰ ਘਰ ਵੱਸਦੇ ਵੇਖੇ ਨੇ,
ਕਦੇ ਕੱਠੇਆਂ ਬੈਠ ਸਜਾਏ ਸੀ, ਜੋ ਸੁਪਣੇ ਮੈਂ ਅੱਖੀੰ ਟੁੱਟਦੇ ਵੇਖੇ ਨੇ,
ਲੋਕਾਂ ਮੂਹਰੇ ਖੁੱਦ ਨੂੰ ਸ਼ੀਸ਼ਾ, ਵੇਹ੍ਲੇ ਨੂੰ ਪੱਥਰ ਦੱਸਣ ਵਾਲੀ ਨੂੰ,
ਕਿੰਝ ਦੱਸਾਂ ਕਮਲੀਏ ਮੈਂ ਸੀਸ਼ੇਆਂ ਨਾਲ ਵੀ ਪੱਥਰ ਟੁੱਟਦੇ ਵੇਖੇ ਨੇ
 
Last edited:
ਬਹੁੱਤ ਸੁੰਦਰ.

"ਕਿੰਝ ਦੱਸਾਂ ਕਮਲੀਏ ਮੈਂ ਸੀਸ਼ੇਆਂ ਨਾਲ ਵੀ ਪੱਥਰ ਟੁੱਟਦੇ ਵੇਖੇ ਨੇ"............ਬਹੁੱਤ ਖੂਬ

ਧੰਨਵਾਦ ਜੀ....
 
Top