UNP

bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ

Go Back   UNP > Poetry > Punjabi Poetry

UNP Register

 

 
Old 29-Aug-2010
aulakhgora
 
bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ

ਵੈਲੀਆਂ ਦੀ ਢਾਣੀ ਵਿਚੌ ਹਿੱਕ ਤਾਣ ਲੰਗੀਏ,
ਬੰਦੇ ਖਾਣੀ ਮੌਢੇ ਉਤੇ ਤਾਈਉ ਟੰਗੀਏ,
ਹੁਣ ਸਾਰਾ ਹੀ ਈਲਾਕਾ ਮਿੱਤਰਾਂ ਤੌ ਡਰਦਾ,
bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ..........!!!!!

ਕਾਲਜਾਂ ਦੇ ਅੱਗੋਂ ਅਸੀ ਰੋਜ ਲੰਗੀਏ,
ਅੱਲਢਾਂ ਦੇ ਦਿੱਲ ਪਲਾਂ ਵਿੱਚ ਡੰਗੀਏ,
ਵੇਖ ਕੁੱਡਿਆਂ ਦਾ ਦਿੱਲ ਸਾਨੂੰ ਹੌਕੇ ਭਰਦਾ,
bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ..........!!!!!

ਯਾਰਾਂ ਨਾਲ ਹੈ ਮੇਰਾ ਪੂਰਾ ਪਿਆਰ ਦੋਸਤੋ,
ਮੈਂ ਵੈਰਿਆਂ ਦਾ ਝੱਲਦਾ ਨਹੀ ਵਾਰ ਦੋਸਤੋ,
ਜਿੰਦ ਯਾਰਾਂ ਲਈ ਤਲੀ ਉੱਤੇ ਧਰਦਾ,
bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ..........!!!!

 
Old 29-Aug-2010
jaswindersinghbaidwan
 
Re: bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ

bahut khoob

 
Old 29-Aug-2010
singh-a-lion
 
Re: bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ

kaim aa 22 ji

 
Old 29-Aug-2010
Shokeen Mund@
 
Re: bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ

bhout vadia 22 jii

Post New Thread  Reply

« Dharm | ਸੋਚਦਾ ਹੀ ਰਵੇ »
X
Quick Register
User Name:
Email:
Human Verification


UNP