ਨੀ ਟੱਕਰੀ ਜੱਦ ਲੰਡਨ 'bridge' ਉੱਤੇ ਤੂੰ / Babbu Maan

→ ✰ Dead . UnP ✰ ←

→ Pendu ✰ ←
Staff member
ਬਾਲੜੀ ਵਰੇ 'ਚ ਲੱੜ ਗਈ ਅੱਖ , ਹੋਲੀ- ਹੋਲੀ ਫੇਰ ਤੂੰ ਉਡਾਰ ਹੋ ਗਈ..
ਹੋਲੀ-ਹੋਲੀ ਚੜ ਗਈ ਜਵਾਨੀ ਤੇਰੇ ਉੱਤੇ , ਸ਼ੋਹਰਤਾਂ ਦੀ ਫੇਰ ਤੂੰ ਸ਼ਿਕਾਰ ਹੋ ਗਈ...
ਆਸ਼ਿਕਾਂ ਨੂੰ ਕਿਦਾਂ ਨਚਾਉਣਾ ਬਿੱਲੋ ਉਂਗਲਾਂ ਤੇ , ਦਿਨਾਂ ਵਿਚ ਫੇਰ ਹੁਸ਼ਿਆਰ ਹੋ ਗਈ...
ਝੂਠ ਬੋਲਨੇ ਦੀ ਫੇਰ ਤੂੰ ਲੈ ਲ੍ਈ ਡਿਗਰੀ , ਦੇਖਦੇ ਦਿਖਾਉਂਦੇ ਕਲਾਕਾਰ ਹੋ ਗਈ...
ਏਹੋ ਜੇਹੀ ਕੀਤੀ ਨਈਂ ਕੋਈ ਗੱਲ ਤੇਰੇ “Mann ਨੇ , ਕਿਹੜੀ ਗੱਲੋਂ ਦੱਸ ਤਕਰਾਰ ਹੋ ਗਈ...
ਨੀ ਟੱਕਰੀ ਜੱਦ ਲੰਡਨ 'bridge' ਉੱਤੇ ਤੂੰ “Maan” ਨੂੰ , ਫੇਰ ਕਾਹਤੋਂ ਦੱਸ ਸ਼ਰਮਸਾਰ ਹੋ ਗਈ.
 
Top