Bhulekha si ...

ਸਬ ਮੁੱਕੀਆਂ ਗੱਲਾਂ ਮਿਹਨਤ ਦੀਆਂ ,ਹੁਣ ਮਾਰੇ ਹੱਕ ਵੀ ਪਚ ਜਾਂਦੇ ਨੇ
ਆਪਣਾ ਦੁਖ ਖਾਸਾ ਨਹੀ ਹੁੰਦਾ ,ਬਸ ਬਗਾਨੇ ਸੁਖ ਤੋਂ ਮਚ ਜਾਂਦੇ ਨੇ
ਜੋ ਅੰਨਦਾਤਾ ਸੀ ਵਤਨਾਂ ਦਾ ,ਓਹ ਸੂਬਾ ਹੀ ਅੱਜ ਟੱਲੀ ਏ
ਸੋਚਿਓ ਨਾ ਇਹ ਝੱਲੀ ਏ , ਮਿੱਤਰੋ ਦੁਨਿਆ ਬੜੀ ਅਵੱਲੀ ਏ
-Lv
 
Top