bewafa

tinderpal

New member
ਤੇਰੀ ਨਜ਼ਰ 'ਚ ਅੱਜ ਮੈਂ ਬੇਵਫ਼ਾ ਹੋ ਗਿਆ,
ਮੇਰਾ ਕੀਤਾ ਤੈਨੂੰ ਪਿਆਰ ਸਭ ਦਗ਼ਾ ਹੋ ਗਿਆ,
ਤੂੰ ਨਾਂ ਕੀਤਾ ਯਕੀਨ ਮੇਰਾ, ਮੈਂ ਕੁਝ ਨਾਂ ਲੁਕਾਇਆ,
ਸਾਇਦ ਇਹੋ ਕਮਜ਼ੋਰੀ ਮੇਰੀ ਸਜ਼ਾ ਹੋ ਗਈ,
ਨਾ ਚੁੰਹਦੇ ਵੀ ਤੂੰ ਮੇਰੇ ਤੋਂ ਖਫ਼ਾ ਹੋ ਗਈ,
ਤੂੰ ਖਫ਼ਾ ਹੋ ਗਈ ।
। । । । । । ਚਾਚੋਵਾਲੀਆ । । । । ।
 
Top