Badnaami ...

ਜਿਸ ਦਿਨ ਸਾਹ ਮੁੱਕ ਗਏ ਸਜ੍ਜਣ ਦੇ ਰਾਹ ਤੋਂ ਹੱਟ ਜਾਵਾਂਗਾ
ਧੋਖੇ ਮਿਲਦੇ ਰਹਨ ਗੇ ਮੈਂ ਪਿਆਰ ਦੀ ਕਿਤਾਬ ਰੱਟ ਜਾਵਾਂਗਾ
ਯਾਰਾਂ ਨੂ ਸਦਾ ਸਲਾਮ ਸੀ ਤੇ ਵੈਰੀਆਂ ਦੀ ਬੇਲ ਪੱਟ ਜਾਵਾਂਗਾ
ਅਕਸਰ ਖੱਟੀਆਂ ਜਗ ਉੱਤੇ ਇਕ ਹੋਰ ਬਦਨਾਮੀ ਖੱਟ ਜਾਵਾਂਗਾ
:b2
-Lv Singh UBhi...




**********************http://www.facebook.com/lvubhi
 
Last edited by a moderator:
Top