Babbu Maan :y

  • Thread starter userid97899
  • Start date
  • Replies 33
  • Views 2K
U

userid97899

Guest
ਇਕ ਅਖਵਾਰ ਵਾਲਾ ਹਟਦਾ ਨੀ ਤਵੇ ਲੋਨ ਤੋ
ਫਿਰ ਕੇਹੜਾ ਜੱਟ ਨੂੰ ਰੋਕ ਲਓ ਮਰਜੀ ਦਾ ਗਾਉਣ ਤੋ
ਨਾ ਮੈਂ ਸੂਫ਼ੀ ਨਾ ਮੈਂ ਸੰਤ ਨਾ ਮੈਂ ਸਾਧ ਨਾ ਮੈਂ ਮਹੰਤ
ਵਿਗੜਿਆ ਜੱਟ ਬਿੱਲੋ ਪਿੰਡ ਮੇਰਾ ਖੰਟ ..
 
U

userid97899

Guest
ਨੀ ਦੋ ਦਿਨ ਹੋਰ ਖੜਜਾ,
ਵੇਖੀ ਕਿਵੇਂ ਗਜਣਾ,,
ਸਭ 2ki 3ki ਖੁੰਜੇ ਲੱਗ
ਜਾਣੀ ,,
ਜਦੋਂ ßaßßu Maan ਦਾ ਮਿਲਗੀ ਪਿੰਡ
ਦੇ ਮੋੜ ਤੇ ਵਜਣਾ......!!!!!
Bhuurrraaaaaaaaaaaaaahhh
 
U

userid97899

Guest
Gippy sippy ਨਿੱਤ ਜੰਮਦੇ
babbu maan ਨੀ ਕਿਸੇ ਨੇ ਬਣ ਜਾਣਾ
 
U

userid97899

Guest
Jehda jaa ke vich CANADA gounda ae ,,
Oh munda KHANT MAANPUR da kahonda ae
 
U

userid97899

Guest
Iss kadar dgaa degi hayat ye na jana
tha
ae azeez kabi mera b zmana thaa".......
A shayer meri zindgi da sb ton pehla
shayer c,,,,, mere sare geet te shayer
mere pita ji sr: Babu singh maan ji nu
samarpit ne
 

→ ✰ Dead . UnP ✰ ←

→ Pendu ✰ ←
Staff member
ਤੈਨੂੰ ਸ਼ੌਕ ਏ Russia ਦੀ ਵੋਡਕਾ ਪੀਣੇ ਦਾ_
ਸਾਨੂੰ ਸ਼ੌਕ ਏ ਪੱਤੀ ਤੇ ਮਸਾਲੇ ਵਾਲੀ ਚਾਹ ਦਾ___!(ਬੱਬੂ ਮਾਨ)
 
U

userid97899

Guest
Babbu Veer's Recent Shayer About 'Rustam-
E-Hind - Dara Singh Ji'. Such a Great Linez...
Vo Dara b kya daler sa Dara tha,
Mout se b lda jitna vo lad skta tha...
eh 'Maan' tujhe to maan hi khaA baitha,
woh rustam hokar b haleemi rakhta tha...
tu jb jayega duniya se na shayad koi aansu
ho...
pr aaj hr kisi ki aankh mein aansu uske liye
hi lgta tha.
 
U

userid97899

Guest
ਸੋਨੇ ਦੀਆਂ ਕਲਮਾਂ ਨੇ ਦੱਸ ਕਦੋਂਸੱਚ ਲਿਖਿਆ , ਨੀ ਤੂੰ ਫ਼ਿਕਰ
ਕਰੀਂਨਾ ਤੇਰਾ"ਮਾਨ" ਅਜੇ ਨਹੀਂ ਵਿਕਿਆ!!
 
U

userid97899

Guest
ਜਿਹਦੀ ਗਾਇਕੀ ਨੂੰ ਸਾਰਾ ਜੱਗ ਜਾਣਦਾ...
ਖੰਟਮਾਨਪੁਰ ਬੈਠਾ ਜਿਹੜਾ ਮੋਜਾਂ ਮਾਣਦਾ...
ਯਾਰ ਤੇਰਾ ਫੈਨ ਸੋਹਣੀਏ ਉਸ ਬੱਬੂ ਮਾਨ ਦਾ
 
U

userid97899

Guest
Ik Shounk Brended Baneya Da Duja Shounk Babbu Maan De Ganeya Da
 
U

userid97899

Guest
ਜਦ ਪੂਰੀ ਦੁਨੀਆ
ਦੀ ਹਿੱਕ ਚੇ ਰਿਸ਼ੈਸਨ ਝੰਡਾ ਗੱਡਦਾ ਏ ਫਿਰ Jatt ਜੁੱਤੀ ਚੋ ਨੋਟ
ਕੱਡਦਾ
 
U

userid97899

Guest
ਇਕ ਅਖਵਾਰ ਵਾਲਾ ਹਟਦਾ ਨੀ ਤਵੇ ਲੋਨ ਤੋ
ਫਿਰ ਕੇਹੜਾ ਜੱਟ ਨੂੰ ਰੋਕ ਲਓ ਮਰਜੀ ਦਾ ਗਾਉਣ ਤੋ
ਨਾ ਮੈਂ ਸੂਫ਼ੀ ਨਾ ਮੈਂ ਸੰਤ ਨਾ ਮੈਂ ਸਾਧ ਨਾ ਮੈਂ ਮਹੰਤ
ਵਿਗੜਿਆ ਜੱਟ ਬਿੱਲੋ ਪਿੰਡ ਮੇਰਾ ਖੰਟ ..
 
U

userid97899

Guest
Ni ਤੇਰਾ Yo Yo ਲੱਕ ਹਿਲਾਵੇ ,
ਸਾਡਾ maan ਮੋਟਰ ਤੇ ਗਾਵੇ.....;)
 
U

userid97899

Guest
oddu tan bada he Njara aunda Ae,
jaddo COLLEGE nu janda munda bullet te
khant wale Maan De Gaane Gaunda Ae
 
U

userid97899

Guest
ਕਹਿੰਦੇ ਮੁਲਕ ਦਾ ਕਾਨੂੰਨ ਪੱਥਰ ਉਤੇ ਲੀਕ

100 ਰੁਪਏ ਦੇ ਦਓ, ਸਾਰਾ ਕੁੱਝ ਠੀਕ ਆ.....!!
 
U

userid97899

Guest
बब्बू मान ( Babbu Maan )के गाने सुनने क बाद
दिलजीत के गाने (Back To Basics Album ) सुन लिए
ऐसा लग रहा ह जैसे गरम गरम जलेबी खा के गलती से
पानी पी लिया :P
 
U

userid97899

Guest
Fan ਮੈਂ ਉਸ ਬੰਦੇ ਦਾ, ਜਿਹਨੇ ਵਹਿਮ ਵੱਡੇ- ਵੱਡਿਆਂ ਦੇ ਕੱਡੇ ਹੋਏ ਆ..

ਜਿਹਨਾਂ ਉੱਤੇ ਤੂੰ ਮਰਦੀ, ਬੀਬਾ ਉਹ ਵੀ babbu maan ਸੁਣ-ਸੁਣ ਵੱਡੇ ਹੋਏ ਆ
 
U

userid97899

Guest
ਲੋਕੀ ਕਹਿੰਦੇ ਮਾਨ ਬੇਈਮਾਨ ਤੋ ਹੋ ਗਿਆ ਹੈ ਪਾਗਲ ਪੁਰਾਣਾ ...
ਆਪਾ ਵੀ ਕਹਿ ਤਾਂ ਮਰਦੇ ਦੰਮ ਤੱਕ ਮਾਨ ਨੂੰ ਹੀ ਸੁਣਦੇ
ਜਾਣਾ
ਸਿਵਿਆ ਵਿਚ ਵੀ ਬੱਬੂ ਮਾਨ ਦੇ ਗਾਣਿਆ ਨਾਲ dj ਬਜਾਉਣਾ
 
U

userid97899

Guest
ਗਾਵਾਂ ਹਿੱਕ ਦੇ ਜੋਰ ਦੇ ਨਾਲ,,,
ਫੇਰ ਵੀ ਸੜਦੇ ਕਈ ਸਾਲੇ..,.
ਜਾਨ ਵਾਰਦੇ ਮੇਰੇ ਤੋਂ ਜਿਗਰੀ ਯਾਰ ਖੰਟ ਮਾਨਪੁਰ ਵਾਲੇ,,,
 
U

userid97899

Guest
ਤੇਰਾ ਮਾਨ ਬੜਾ ਜਜ਼ਬਾਤੀ Ae, ਏ ਦੁਨੀਆ ਕਮਲਾ ਕਹਿੰਦੀ Ae
ਰੱਜ ਕੇ ਬਦਨਾਮੀਆਂ ਦਿੰਦੀ Ae, ਪਰ ਗੀਤ
ਵੀ ਸੁਣਦੀ ਰਹਿੰਦੀ Ae...
 
Top