ਡੱਕੋ ਮਾਨ ਨੂੰ ਜੇਲ੍ਹ 'ਚ ਹਵਾ 'ਚ ਨਾਅਰੇ ਛੂਕਣ ਬਈ (Babbu Maan)

RaviSandhu

SandhuBoyz.c0m
ਡੱਕੋ ਮਾਨ ਨੂੰ ਜੇਲ੍ਹ 'ਚ ਹਵਾ 'ਚ ਨਾਅਰੇ ਛੂਕਣ ਬਈ,
ਕੱਲ ਤੱਕ ਸੀ ਜੋ ਫੈਨ ਓਹੀ ਅੱਜ ਪੁਤਲੇ ਫੂਕਣ ਬਈ।
ਸਰਵਨ ਕਹਿੰਦਾ ਕਾਕਾ ਮਾਫ਼ੀ ਮੰਗ ਗਿਆ ਏ ਡਰਦਾ,
ਡਰਦਾ ਡੁਰਦਾ ਕੌਣ ਕਾਮਲਿਆ, ਐਵੇਂ ਹੈ ਪਰਦਾ।
ਰਹ ਗਿਆ ਏ ਕੰਮ ਦਲੀਲਾਂ ਅਤੇ ਅਪੀਲਾਂ ਦਾ,
ਤੀਵੀਂ ਨਾਲੋਂ ਜਿਆਦਾ ਖਰਚਾ ਯਾਰ ਵਕੀਲਾਂ ਦਾ ।

- Babbu Maan
 
Top