assi mureed

21896-1.gif
 

JUGGY D

BACK TO BASIC
"ਜੋਤ" ਲਈ ਜਦ ਅੱਸੀ ਭਟਕਨਾ ਛੱਡ ਦਿੱਤਾ
ਯਾਦ 'ਚ ਓਹਦੀ ਜਦ ਤੜਫਨਾ ਛੱਡ ਦਿੱਤਾ
ਓਹ ਰੋਏ ਤਾਂ ਬਹੁਤ ਆਕੇ ਕੋਲ ਮੇਰੇ
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ
 
Top