"ਸੌਂ ਰੱਬ ਦੀ ਬੜੇ ਨਜਾਰੇ "

Taur Kaur

Member
24 ਘੰਟੇ ਬਾਪੂ - ਬਾਪੂ ਕਹਿੰਦੇ ਆ ,
ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ |
Single Status ਵਰਗੀ ਕਿੱਧਰੇ ਮੌਜ ਨਈ ,
ਵਿਆਹ ਕਰਵਾ ਕੇ ਤਾਂ ਸੌ ਸਿਆਪੇ ਪੈਂਦੇ ਆ |
Adjust ਕਰਨਾ ਬਾਹਲਾ ਔਖਾ ਉਹਨਾਂ ਲਈ ,
Life Partner ਨਾਲ ਜਿਹੜੇ ਰਹਿੰਦੇ ਆ |
"ਸੈਣੀ" ਕਰੇ ਦੁਆਵਾ ਨਜਾਰੇ ਇਦਾ ਹੀ ਮਿਲਦੇ ਰਹਿਣ ,
ਕੁਵਾਰੇ ਤਾਂ ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ਆ |​
 
Top