"ਦੇਬੀ" ਭੁੱਲ ਗਿਆ ਤੈਨੂੰ

Saini Sa'aB

K00l$@!n!
ਖਬਰ ਝੂਠੀ ਸੀ,ਪਤਾ ਸੀ,ਉਡਾਈ ਜਾਣ ਕੇ,


ਗੱਲ ਮੇਰੀ ਸੀ,ਤਾਂਹੀ ਤਾਂ ਸੀ,ਫ਼ੈਲਾਈ ਜਾਣ ਕੇ,


ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ,


ਨੀ "ਦੇਬੀ" ਭੁੱਲ ਗਿਆ ਤੈਨੂੰ ਪਰਾਈ ਜਾਣ ਕੇ

Debi Makhsoospuri
 
Top