"ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ

RaviSandhu

SandhuBoyz.c0m
"ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ,
ਉਹਨਾਂ ਨੂੰ ਵੀ ਲੋਕੀਂ ਕਹੀ ਲਿਖਾਰੀ ਜਾਂਦੇ ਨੇਂ..
ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ,
ਸਾਰੀਆਂ ਗੱਲਾਂ ਗੀਤਾਂ ਦੇ ਵਿੱਚ ਭਰ ਜਾਵਾਂਗਾ..
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ,
ਆਪ ਗਮਾਂ ਦੇ ਨਾਲ ਗੁਜ਼ਾਰਾ ਕਰ ਜਾਵਾਂਗਾ..
ਹਿੱਸੇ ਆਉਂਦੀ ਜ਼ਿੰਦਗੀ ਜੀ ਲੈਣ ਦਿਓ "ਦੇਬੀ" ਨੂੰ,
ਓ ਹਿੱਸੇ ਆਉਂਦੀ ਮੌਤ ਨੂੰ ਲੈਕੇ ਮਰ ਜਾਵਾਂਗਾ..
 
Top