"ਦੇਬੀ"

ਕਿਉਂ ਬਣਿਆ ਕਾਹਤੋਂ ਤਿੜਕ ਗਿਆ ਇਹ ਕਿਹੜੇ ਢੰਗ ਦਾ ਸਾਕ ਕੁੜੇ,
ਮੇਰੇ ਵਿੱਚ ਖਾਮੀ ਕਿਹੜੀ ਸੀ, ਤੂੰ ਆਪਣੇ ਮੂਹੋਂ ਆਖ ਕੁੜੇ,
"ਦੇਬੀ" ਨੂੰ ਯਾਰ ਜੇ ਪੁੱਛਣ ਗੇ ਕਹਿ ਦੇਉਗਾ ਵੱਖਰੀ ਤਾਂ ਹੋ ਗਈ,
ਤੇਰੀਆਂ ਰੇਸ਼ਮੀ ਜੁਲਫ਼ਾਂ ਦੀ ਹੋਰਾਂ ਦੇ ਮੁੱਖ ਤੇ ਛਾਂ ਹੋ ਗਈ...
 
Always a biggg fan debi 22 Att aa..
 
Top