" ਟੁਕੜਾ"

‎"ਖਤ਼ ਲਿਖਿਆ ਆਪਣੇ ਸੱਜਣ ਨੂੰ
,ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ.
ਉੰਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹੱਥੀ ਚਲਾ ਦਿੱਤਾ.
ਖੂਨ ਜਿਗਰ ਆਪਣੇ ਦਾ ਕੱਡ ਕੇ
,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ.
ਲਿਖਦੇ ਲਿਖਦੇ ਖੂਨ ਖਤਮ ਹੋ ਗਿਆ,
ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ.
ਤੂੰ ਬੇਸ਼ੱਕ ਸਾਨੂੰ ਭੁੱਲ ਗਈ,
ਪਰ ਤੇਰੀ ਯਾਦ ਨੇ ਮਿੱਟੀ ਵਿੱਚ ਮਿਲਾ ਦਿੱਤਾ ...!!! "♥
 
Top