"ਚੇਹਰਾ"

ਕੋਈ ਮੁੱਲ ਨਹੀ ਪੈਣਾ ਮੇਰੇ ਹੰਜੂਆਂ ਦੇ ਪਾਣੀ ਦਾ,
ਕੁੱਜ ਵੀ ਨਹੀ ਬਣਨਾ ਮੇਰੀ ਪਿਆਰ ਕਹਾਣੀ ਦਾ,
ਮੇਰੇ ਦਿਲ ਵਿੱਚ ਕੁੱਜ ਤਾਂ ਗਮ ਬਸ ਜਾਣਗੇ,
ਅੱਖਾਂ ਵਿੱਚ ਰਹ ਜਾਊ ਚੇਤੇ "ਚੇਹਰਾ" ਉਸ ਮਰਜਾਣੀ ਦਾ.........!!!!!!
 
Top