"ਚਸਕਾ ਮੈਨੂੰ ਬਰੈਂਡਾ ਦਾ"

Taur Kaur

Member
ਮੇਰੇ ਸ਼ੌਂਕ ਨੇ ਮਹਿੰਗੇ , ਚਸਕਾ ਮੈਨੂੰ ਬਰੈਂਡਾ ਦਾ |
ਤੂੰ ਪਾਵੇ ਕੁੜਤਾ ਖੱਦਰ ਦਾ , ਚਾਦਰ ਡੱਬੀਆ ਵਾਲੀ |
ਮੇਰੀ ਹੂੰਦੀ Morning Nescafe ਦੀ coffee ਨਾਲ ,
ਪੀਂਦਾ ਚਾਹ ਤੂੰ ਸੈਣੀ ਲੌਂਗ ਲੈਚੀਆ ਵਾਲੀ |
Daily Face Wash ਕਰਾਂ ਮੈਂ Use ਮੂੰਡਿਆ Nivia ਦਾ ,
ਖੁੱਲਾ ਐਸ਼ ਤੇ Cash ਮੈਂ ਜਦ ਦੀ ਸੁਰਤ ਸੰਭਾਲੀ |
ਟੂਰ Europe ਦੇ ਸਾਲ ਚ ਮੇਰੇ ਪੱਕੇ ਨੇ ,
ਵੇ ਤੂੰ ਸੁਪਣਿਆ ਵਿੱਚ ਵੀ ਦੇਖਿਆ ਨਈ ਮੁਹਾਲੀ |
ਵੈਲੀਆ ਦੀ ਕੁੜੀ ਆ , ਚੰਗੇ ਨਾਲ ਚੰਗੀ ,
ਬੂਰੇ ਨਾਲ ਬੂਰੀ , ਆਪਣੇ ਹਾਣੀਆ ਨੂੰ ਸਮਝਾ ਲਈ |
ਮੇਰੇ ਨੱਖਰੇ ਚੱਕਣ ਦੀ ਆਦਤ ਤੂੰ ਅੱਜ ਤੌਂ ਹੀ ਪਾ ਲਈ |
 
Top