UNP

ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ &a

Go Back   UNP > Poetry > Punjabi Poetry

UNP Register

Old 01-Mar-2010
jass_cancerian
 
ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ &a

ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ ਸਿਖਾ ਰਹੀ ਸੀ,
ਮੇਰੇ ਸਬਰ ਨੂੰ ਅਜ਼ਮਾ ਰਹੀ ਸੀ,ਉਹ ਮੇਰੇ ਕੋਲ ਆ ਰਹੀ ਸੀ,

ਉਸ ਨੂੰ ਡਰ ਸੀ ਕਿਧਰੇ ਮੈਂ ਵਿਛੜ ਨਾਂ ਜਾਵਾਂ,ਮੈਨੂੰ ਅਪਣਾ ਯਕੀਨ ਦੁਆ ਰਹੀ ਸੀ,

ਇਕ ਦਿਨ ਉਹ ਮੈਨੂੰ ਇਸ ਤਰਾਂ ਮਿਲਣ ਆਈ,ਕਿ ਖੜੀ ਖੜੀ ਸ਼ਰਮਾ ਰਹੀ ਸੀ,

ਇਹ ਆਦਤ ਵੀ ਉਸ ਦੀ ਬੜੀ ਨਿਰਾਲੀ ਸੀ,ਅੱਖਾਂ ਝੁਕਾ ਕੇ ਉਹ ਮੁਸਕੁਰਾ ਰਹੀ ਸੀ,

ਜੁਦਾ ਹੋ ਕੇ ਮੇਰੇ ਕੋਲੋਂ ਓਹ ਇੱਕ ਦਿਨ ਬਾਅਦ,ਮਿਲੀ ਇਸ ਤਰਾਂ ਕੇ ਪਲ ਪਲ ਗਿਨਵਾ ਰਹੀ ਸੀ,

Old 07-Mar-2010
lovelyboy17
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

bahut vadhia G.........

Old 26-May-2010
.::singh chani::.
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

nice tfs.....

Old 04-Jun-2010
preet cheema
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

very nice

Old 04-Jun-2010
jass_cancerian
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

Originally Posted by lovelyboy17 View Post
bahut vadhia G.........
Thx a lot gurpreet....,

Old 04-Jun-2010
jass_cancerian
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

Originally Posted by Chani singh View Post
nice tfs.....
Bohut bohut meharbaani Chani......,

Old 04-Jun-2010
jass_cancerian
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

Originally Posted by preet cheema View Post
very nice
Preet thx a lot n welcome to unp.....,

Old 04-Jun-2010
ketan chadha
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

wahhhhhhhhhhhhhhhhhhhhh

Old 19-Jun-2010
Saini Sa'aB
 
Re: ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ

Originally Posted by jass_cancerian View Post
ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ ਸਿਖਾ ਰਹੀ ਸੀ,
ਮੇਰੇ ਸਬਰ ਨੂੰ ਅਜ਼ਮਾ ਰਹੀ ਸੀ,ਉਹ ਮੇਰੇ ਕੋਲ ਆ ਰਹੀ ਸੀ,

ਉਸ ਨੂੰ ਡਰ ਸੀ ਕਿਧਰੇ ਮੈਂ ਵਿਛੜ ਨਾਂ ਜਾਵਾਂ,ਮੈਨੂੰ ਅਪਣਾ ਯਕੀਨ ਦੁਆ ਰਹੀ ਸੀ,

ਕਿਸੇ ਹੋਰ ਦੀ ਮੈਂ ਸਮਝ ਨਾਂ ਸਕਾਂ,ਮੈਨੂੰ ਐਸੀ ਬੋਲੀ ਸਿਖਾ ਰਹੀ ਸੀ,

ਇਕ ਦਿਨ ਉਹ ਮੈਨੂੰ ਇਸ ਤਰਾਂ ਮਿਲਣ ਆਈ,ਕਿ ਖੜੀ ਖੜੀ ਸ਼ਰਮਾ ਰਹੀ ਸੀ,

ਇਹ ਆਦਤ ਵੀ ਉਸ ਦੀ ਬੜੀ ਨਿਰਾਲੀ ਸੀ,ਅੱਖਾਂ ਝੁਕਾ ਕੇ ਉਹ ਮੁਸਕੁਰਾ ਰਹੀ ਸੀ,

ਜੁਦਾ ਹੋ ਕੇ ਮੇਰੇ ਕੋਲੋਂ ਓਹ ਇੱਕ ਦਿਨ ਬਾਅਦ,ਮਿਲੀ ਇਸ ਤਰਾਂ ਕੇ ਪਲ ਪਲ ਗਿਨਵਾ ਰਹੀ ਸੀ,
ਇਹ ਆਦਤ ਵੀ ਉਸ ਦੀ ਬੜੀ ਨਿਰਾਲੀ ਸੀ,ਅੱਖਾਂ ਝੁਕਾ ਕੇ ਉਹ ਮੁਸਕੁਰਾ ਰਹੀ ਸੀ,

ਜੁਦਾ ਹੋ ਕੇ ਮੇਰੇ ਕੋਲੋਂ ਓਹ ਇੱਕ ਦਿਨ ਬਾਅਦ,ਮਿਲੀ ਇਸ ਤਰਾਂ ਕੇ ਪਲ ਪਲ ਗਿਨਵਾ ਰਹੀ ਸੀ,

thanks 4 sharing

Post New Thread  Reply

« ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂੰ... | Meri ik choti jahi khani »
X
Quick Register
User Name:
Email:
Human Verification

UNP