ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,ਕੋਮਲ ਜਿਹੇ ਦਿਲ ਨੂ&a

ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਕੋਮਲ ਜਿਹੇ ਦਿਲ ਨੂੰ ਮਜਬੂਰ ਕਰ ਕੇ,


ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਕੋਮਲ ਜਿਹੇ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ

ਮੇਰੇ ਦਿਲ ਤੋਂ ਆਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ, ਹੁਣ ਵੀ ਚੁੱਪ ਹਾਂ,
ਕਿ ਕਿਉਂ ਮੰਨਿਆ ਕਹਿਣਾ ਤੇਰਾ, ਇਸੇ ਕਸੂਰ ਕਰ ਕੇ,
 
Top